भारतीय सेना का हैलीकापटर रणजीत सागर बाध परियेाजना की झील में के्रश होने से डूबा
हैलीकापटर में सवार पाइलट व को पाइलट अभी तक गुम है
पठानकोट (बसोली) जम्मू कश्मीर केके हैप्पी
शाहपुर कंडी के समीप रणजीत सागर बांध परियोजना की झील में आज जम्मू कश्मीर की साईड की तरह पलाही गांव के समीप पुरथु गांव के साथ लगती झील में अचानक सेनाका हैलीकापअर कै्रश हो कर गिर गया, जिससे हैलीकाप्टर में सवार पाइलट कैप्टन एएस बाठ तथा को पाइलट कैप्टन जयंत जोशी आठ घंटे तक चले सर्च ओपरेशन में नही मिल सके है, जिसके लिए उनकी तलाश में रणजीत सागर बांध परियोजना के प्रशासन की और से अपने दो बडे समुद्री बेडे जय व विजय को भी गोताखोरों के साथ उनकी तलाश करने के लिए झील में भेज दिया गया है।
इसके साथ ही घटनास्थल पर कठुृया के एसएसपी आरसी कोतवाल, ममून कैंट में तैनात आर्मी के मेजर रिशी शर्मा, बांध प्रशासन के एसई हैडक्वार्टर नरेश महान, डीएसपी रूरल रविंद्र सिंह , नायव तहसीलदार नीरज शर्मा , सेना के अधिकारियों सहित पुलिस व प्रशासन के अधिकारी पहुंच गए है।
बांध प्रशासन के एसई हैडक्वार्टर नरेश महाजन ने बताया कि जैसे ही उनको उक्त हादसें का पता चला तो उनके बांध प्रशासन ने उसी समय अपने दोनों बडे समुद्री बेडे झील में अधिकारियों सहित भेज दिए। इसके साथ ही वहां पर कुछ देर के बाद सेना के दो हैलीकापटर अपने टीम व गोताखोरों के साथ घटना स्थल पर पहुंच गए तथा उक्त चापर में सवार दोनो पाइलटों की तलाश शुरू कर दी गई है।
इसके साथ ही एनडीआरएफ की टीम भी अपनी किश्तीयां ले कर रेस्क्यू ओपरेशन में जुट गई है। पाइलटों की तलाश के लिए दिल्ली से विशेष टीमों को भी बुलाया गया है, तथा उक्त टीमें अपने विशेश हैलीकापटर के माध्यम से वहां पर पहुंच गई है। उक्त टीम ने आते ही अपने पाइलटों की झील में तलाश करनी शुरू कर दी है। समाचार लिखे जाने तक बांध परियेाजना की झील में से उक्त दोनों पाइलटों का कोई पता नहीं लग सका है तथा सेना के गोताखोरों,एनडीआरएफ व अन्य लोगों की और से उनकी तलाश जारी है।
अब आगे के सर्च ओपरेशन के लिए डीप गोताखोरों की टीम आगे का सर्च अभियान चलाएगी।
ਹੈਲੀਕਾਪਟਰ ਨੇ ਪਠਾਨਕੋਟ ਸਥਿਤ ਮਮੂਨ ਤੋਂ ਰੁਟੀਨ ਚੈਕਿੰਗ ਲਈ ਉਡਾਣ ਭਰੀ ਸੀ, ਪਾਇਲਟ ਅਤੇ ਕੋ-ਪਾਇਲਟ ਦੀ ਭਾਲ ਜਾਰੀ
ਸ਼ਾਹਪੁਰ ਕੰਡੀ (ਪਠਾਨਕੋਟ) 3 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਅੱਜ ਸਵੇਰੇ ਫੌਜ ਦਾ ਇਕ ਹੈਲੀਕਾਪਟਰ (254 ਏਬੀਐੱਨ) ਦੇਸ਼ ਦੀ ਬਹੁਮੰਤਵੀ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੈਲੀਕਾਪਟਰ ਨੇ ਪਠਾਨਕੋਟ ਸਥਿਤ ਮਮੂਨ ਤੋਂ ਰੁਟੀਨ ਚੈਕਿੰਗ ਲਈ ਉਡਾਣ ਭਰੀ ਸੀ। ਹੈਲੀਕਪਟਰ ਦੇ ਪਾਇਲਟ ਸਹਿਤ ਦੋ ਲੋਕ ਦੱਸੇ ਜਾ ਰਹੇ ਹਨ ਜਿਨਾਂ ਵਿਚ ਲੈਫਟੀਨੈਂਟ ਕਰਨਲ ਜੀ ਐਸ ਬਾਠ ਅਤੇ ਕੈਪਟਨ ਜੈਨ ਜੋਸ਼ੀ ਸ਼ਾਮਲ ਹਨ। ਰਣਜੀਤ ਸਾਗਰ ਡੈਮ ਦੇ ਮੁਲਾਜ਼ਮਾਂ ਦੀ ਬਣੀ ਉੱਚਾ ਥੜਾ ਕਲੌਨੀ ਦੇ ਵਾਸੀਆਂ ਦਾ ਕਹਿਣਾ ਹੈ ਕਿ ਇਹ ਹੈਲੀਕਾਪਟਰ ਬੜੇ ਨੇੜੇ ਹੋ ਕੇ ਜਦੋਂ ਲੰਘਿਆ ਤਾਂ ਕਲੋਨੀ ਵਾਸੀਆਂ ਨੇ ਇਹ ਸਮਝਿਆ ਕਿ ਇਹ ਹੈਲੀਕਾਪਟਰ ਸ਼ਾਇਦ ਡੈਮ ਤੇ ਉੱਤਰਨਾ ਹੋਵੇਗਾ ਪ੍ਰੰਤੂ ਦੇਖਦੇ ਹੀ ਦੇਖਦੇ ਜੰਗਲ ਦੀ ਅੱਗ ਵਾਂਗ ਇਹ ਗੱਲ ਫੈਲ ਗਈ ਕੀ ਇਹ ਹੈਲੀਕਾਪਟਰ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਹਾਦਸਾਗ੍ਰਸਥ ਹੋ ਗਿਆ ਹੈ।
ਹੈਲੀਕਾਪਟਰ ਦਾ ਕੁਝ ਮਲਬਾ ਤਾਂ ਝੀਲ ਦੇ ਪਾਣੀ ਵਿੱਚ ਤੈਰਦਾ ਨਜ਼ਰ ਆਇਆ ਉਥੇ ਪਾਇਲਟ ਅਤੇ ਕੋ-ਪਾਇਲਟ ਦੀ ਭਾਲ ਜਾਰੀ ਹੈ।
ਇਸ ਮੌਕੇ ਤੇ ਪੰਜਾਬ ਪੁਲਸ, ਐੱਨ ਡੀ ਆਰ ਐਫ ਦੇ ਜਵਾਨ ਅਤੇ ਫੌਜੀ ਅਫ਼ਸਰ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਸਰਚ ਅਭਿਆਨ ਜਾਰੀ ਹੈ।
ਹੈਲੀਕਾਪਟਰ ਦੇ ਹਾਦਸਾਗ੍ਰਸਤ ਦੇ ਕੀ ਕਾਰਣ ਹੋਏ ਜਾ ਕੋਈ ਤਕਨੀਕੀ ਨੁਕਸ ਆਇਆ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪ੍ਰੰਤੂ ਸਾਡੇ ਦੇਸ਼ ਦੇ ਜਵਾਨਾਂ ਦਾ 8 8 ਘੰਟਿਆਂ ਤੋਂ ਵੱਧ ਸਮੇਂ ਤਕ ਲਾਪਤਾ ਰਹਿਣਾ ਬਹੁਤ ਦੁਖਦਾਈ ਹੈ।
ਇਸ ਮੌਕੇ ਤੇ ਪੰਜਾਬ ਪੁਲਸ, ਐੱਨ ਡੀ ਆਰ ਐਫ ਦੇ ਜਵਾਨ ਅਤੇ ਫੌਜੀ ਅਫ਼ਸਰ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਸਰਚ ਅਭਿਆਨ ਜਾਰੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements