ਨਵੀਂ ਦਿੱਲ੍ਹੀ : ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਕਾਰ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਤਿੱਖੀ ਨੋਕ- ਚੋਕ ਹੋਈ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਇੱਕ ਤਖ਼ਤੀ ਲੈ ਕੇ ਸੰਸਦ ਅੱਗੇ ਖੜ੍ਹੇ ਸਨ। ਉਸੇ ਸਮੇਂ ਰਵਨੀਤ ਬਿੱਟੂ ਉੱਥੋਂ ਲੰਘ ਰਹੇ ਸੀ, ਉਹ ਉਨ੍ਹਾਂ ਕੋਲ ਪਹੁੰਚ ਗਏ। ਦੋਹਾਂ ਨੇਤਾਵਾਂ ਨੇ ਇਕ -ਦੂਜੇ ‘ਤੇ ਦੋਸ਼ ਲਗਾਏ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਦੋਹਾਂ ਨੇਤਾਵਾਂ ਦੇ ਵਿੱਚ ਇਸ ਝਗੜੇ ਦਾ ਵੀਡੀਓ ਸਾਂਝਾ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements
Advertisements