ਬਸਪਾ – ਅਕਾਲੀ ਦਲ ਦੀ ਟਾਂਡਾ ਚ ਹੰਗਾਮੀ ਮੀਟਿੰਗ, ਚੌਹਾਨ ਤੇ ਲੱਖੀ ਦੀ ਅਗਵਾਈ ਚ ਚੱਲਣਗੀਆਂ 100 ਬੱਸਾਂ ਫਗਵਾੜੇ ਲਈ

ਟਾਂਡਾ-ਉੜਮੁੜ: 29 ਅਗਸਤ ਦੀ ਫਗਵਾੜਾ ਵਿਖੇ ਹੋਣ ਜਾ ਰਹੀ “ਅਲਖ ਜਗਾਉ” ਰੈਲੀ ਦੇ ਸੰਬੰਧ ਵਿੱਚ ਅੱਜ ਇੱਕ ਮੀਟਿੰਗ ਟਾਂਡਾ-ਉੜਮੁੜ ਵਿਖੇ ਹੋਈ.

ਇਸ ਵਿੱਚ ਸ਼੍ਰੀ ਭਗਵਾਨ ਸਿੰਘ ਚੌਹਾਨ ਅਤੇ ਸ.ਲਖਵਿੰਦਰ ਸਿੰਘ ਲੱਖੀ ਸਮੇਤ ਸਾਰੇ ਜੁੰਮੇਵਾਰ ਵਰਕਰ ਇਕੱਠੇ ਹਏ।

Advertisements

100 ਬੱਸਾਂ ਦਾ ਇਹ ਕਾਫ਼ਲਾ 29 ਅਗੱਸਤ ਨੂੰ ਸਵੇਰੇ 9 ਵਜੇ ਫਗਵਾੜੇ ਨੂੰ ਚਾਲੇ ਪਾਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply