ਹੁਸ਼ਿਆਰਪੁਰ (ਗਰੋਵਰ ): ਹੁਸ਼ਿਆਰਪੁਰ ਦੇ ਸੀਨੀਅਰ ਪੱਤਰਕਾਰ ਭੁਪੇਸ਼ ਪ੍ਰਜਾਪਤੀ ਦਾ ਬੀਤੇ ਕੱਲ ਹੁਸ਼ਿਆਰਪੁਰ ਦੇ ਇਕ ਹਸਪਤਾਲ ਚ ਦੇਹਾਂਤ ਹੋ ਗਿਆ ਹੈ। ਸਮੁਚੇ ਪਤਰਕਾਰ ਭਾਈਚਾਰੇ ਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ ਅਚਾਨਕ ਓਹਨਾ ਦੀ ਤਬੀਅਤ ਵਿਗੜ ਗਈ। ਸਟ੍ਰੋਕ ਕਾਰਣ ਅਚਾਨਕ ਓਹਨਾ ਦਾ ਦੇਹਾਂਤ ਹੋ ਗਿਆ । ਉਹ 43 ਵਰ੍ਹਿਆਂ ਦੇ ਸੀ , ਪੱਤਰਕਾਰੀ ਦੇ ਖੇਤਰ ਚ ਓਹਨਾ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਅੱਜ 11 ਵਜੇ ਓਹਨਾ ਦਾ ਸਸਕਾਰ ਹੋਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements