HOSHIARPUR POLICE # ਵੱਡੀ ਕਾਮਯਾਬੀ: ਗੜ੍ਹਸ਼ੰਕਰ ਦੇ ਏਰੀਏ ਵਿੱਚ ਹੋਏ ਕਤਲ ਅਤੇ ਨਜਾਇਜ ਅਸਲਾ ਰੱਖਣ ਵਾਲੇ ਹਥਿਆਰਾਂ ਸਮੇਤ ਕਾਬੂ

HOSHIARPUR POLICE # ਵੱਡੀ ਕਾਮਯਾਬੀ: ਗੜ੍ਹਸ਼ੰਕਰ ਦੇ ਏਰੀਏ ਵਿੱਚ ਹੋਏ ਕਤਲ, ਇਰਾਦਾ ਕਤਲ, ਨਜਾਇਜ ਅਸਲਾ ਰੱਖਣ ਵਾਲੇ ਕਾਬੂ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ , ਜਸਪਾਲ ਢੱਟ, ਸੌਰਵ ਗਰੋਵਰ, ਸਤਵਿੰਦਰ ਆਪਟੀਕਲ )
ਅਮਨੀਤ ਕੌਂਡਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ
ਦੇ ਦਿਸ਼ਾ ਨਿਰਦੇਸਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਰਵਿੰਦਰਪਾਲ ਸਿੰਘ ਸੰਧੂ
ਐਸ. ਪੀ. ) ਹੁਸ਼ਿਆਰਪੁਰ, ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ– ਡਵੀਜਨ
ਗੜ੍ਹਸ਼ੰਕਰ ਦੀ ਨਿਗਰਾਨੀ ਹੇਠ

ਅਮਨੀਤ ਕੌਂਡਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਇੰਸ. ਇਕਬਾਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ, ਅਤੇ ਇੰਸ: ਸ਼ਿਵ ਕੁਮਾਰ
ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਟੀਮ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਥਾਣਾ
ਗੜ੍ਹਸ਼ੰਕਰ ਦੇ ਏਰੀਏ ਵਿੱਚ ਹੋਏ ਕਤਲ, ਇਰਾਦਾ ਕਤਲ, ਨਜਾਇਜ ਅਸਲਾ ਰੱਖਣ ਵਾਲੇ ਦੋਸ਼ੀਆਂ ਗਗਨਦੀਪ ਸਿੰਘ
ਵਾਸੀ ਵਾਰਡ ਨੰ 13 ਗੜ੍ਹਸ਼ੰਕਰ , ਪਰਮਿੰਦਰ ਸਿੰਘ ਉਰਫ ਪਿੰਦਰ ਪੁੱਤਰ ਕੁਲਦੀਪ
ਸਿੰਘ ਵਾਸੀ ਮੋਰਾਵਾਲੀ , ਤਰਨਜੀਤ ਸਿੰਘ ਉਰਫ ਤਰਨੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੋਰਾਵਾਲੀ ,ਮਨਜੀਤ ਸਿੰਘ
ਉਰਫ ਮਿੰਟੂ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਾਰੋਵਾਲ ਥਾਣਾ ਗੜ੍ਹਸੰਕਰ ਨੂੰ ਮਿਤੀ 6/9/21 ਨੂੰ ਗ੍ਰਿਫ਼ਤਾਰ ਕਰਕੇ ਇਹਨਾ

ਏਨਾ ਦੇ ਕੋਲੋਂ ਪਿਸਟਲ 75 MM , 3 ਮੈਗਜੀਨ 18 ਜਿੰਦਾ ਰੋਦ, ਚੱਲੇ ਹੋਏ ਕਾਰਤੂਸ ਅਤੇ ਦੋ ਕੱਟੇ ਦੇਸੀ 315 ਬੋਰ 2
ਜਿੰਦਾ ਰੋਦ, ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ
138 ਮਿਤੀ 19/2 | ਅ/ਧ 25,54, 59 ਅਸਲਾ ਐਕਟ ਥਾਣਾ ਗੜ੍ਹਸ਼ੰਕਰ ਦਰਜ ਰਜਿਸਟਰ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਲੜਾਈ
ਝਗੜੇ ਦੇ ਕਾਫ਼ੀ ਮੁਕਦਮੇ ਦਰਜ ਹਨ, ਇਹ ਦੋਸ਼ੀ ਅਪਰਾਧਿਕ ਪ੍ਰਵਿਰਤੀ ਵਾਲੇ ਅਤੇ ਗੈਂਗਸਟਰ ਕਿਸਮ ਦੇ ਹਨ ਜਿਹਨਾਂ

ਨੂੰ ਗ੍ਰਿਫਤਾਰ ਕਰਨ ਨਾਲ ਗੜ੍ਹਸ਼ੰਕਰ ਸ਼ਹਿਰ ਅਤੇ ਏਰੀਏ ਵਿੱਚ ਆਮ ਪਬਲਿਕ ਵਿੱਚ ਜੋ ਦਹਿਸ਼ਤ ਦਾ ਮਾਹੋਲ ਸੀ ਉਸ
ਵਿੱਚ ਕਾਫੀ ਰਾਹਤ ਮਿਲੀ ਹੈ।
ਇਹਨਾਂ ਦੋਸ਼ੀਆਂ ਵਿੱਚੋਂ ਗਗਨਦੀਪ ਸਿੰਘ ਉਰਫ ਤੱਤਾ ਪੁੱਤਰ ਬਖਤਾਵਰ ਸਿੰਘ ਵਾਸੀ ਗੜ੍ਹਸ਼ੰਕਰ ਨੇ
ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਮਿਤੀ 2/9/21 ਨੂੰ ਗੜ੍ਹਸ਼ੰਕਰ ਵਿਖੇ ਗੁਰਪ੍ਰੀਤ ਸਿੰਘ ਉਰਫ ਸੋਨੀ ਪੁੱਤਰ
ਚਰਨਜੀਤ ਸਿੰਘ ਵਾਸੀ ਵਾਰਡ ਨੰ 2 ਗੜ੍ਹਸ਼ੰਕਰ ਦਾ ਤੇਜਧਾਰ ਹਥਿਆਰਾਂ ਨਾਲ ਉਸਦੇ ਘਰ ਵਿੱਚ ਵੱੜ ਕੇ ਕਤਲ ਕੀਤਾ
ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 136 ਮਿਤੀ 2/9/21 ਅ/ਧ 302,34 ਭ:ਦ ਥਾਣਾ ਗੜ੍ਹਸ਼ੰਕਰ ਦਰਜ ਹੈ ਅਤੇ
ਇਸ ਦੇ ਖਿਲਾਫ ਹੋਰ ਵੀ ਲੜਾਈ ਝਗੜੇ ਦੇ ਮੁੱਕਦਮੇ ਦਰਜ ਹਨ। ਇਨ੍ਹਾਂ ਦੋਸ਼ੀਆਂ ਵਿੱਚੋਂ ਗਗਨਦੀਪ ਸਿੰਘ ਉਰਫ ਤੱਤਾ
ਵਾਸੀ ਗੜਸ਼ੰਕਰ, ਦਵਿੰਦਰ ਸਿੰਘ ਉਰਫ ਮਾਂਗੂ ਪੁੱਤਰ ਕਿਸ਼ਨ ਲਾਲ ਵਾਸੀ ਮੁਹੱਲਾ 9, ਵਾਰਡ ਨੰਬਰ 12 ਗੜਸ਼ੰਕਰ ਅਤੇ
ਮਨਜੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਾਰੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹਨਾਂ ਵਿੱਚ ਦੋਸ਼ੀ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੋਰਾਵਾਲੀ ਅਤੇ ਤਰਨਜੀਤ ਸਿੰਘ
ਪੱਤਰ ਕੁਲਵਿੰਦਰ ਸਿੰਘ ਵਾਸੀ ਮੋਰਾਵਾਲੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਜਸਕਰਨ ਸਿੰਘ ਪੁੱਤਰ ਕੁਲਵਿੰਦਰ
ਸਿੰਘ ਤੇ ਫਾਇਰਿੰਗ ਕਰਕੇ ਉਸਨੂੰ ਜਖਮੀ ਕੀਤਾ ਸੀ ਜਿਸ ਸਬੰਧੀ ਇਹਨਾਂ ਖਿਲਾਫ ਮੁਕੱਦਮਾ ਨੰ 80 ਮਿਤੀ 2/6/2 ॥
ਅ/ਧ 37,427, 148, 149 ਭ:ਦ 25,54,59 ਅਸਲਾ ਐਕਟ ਥਾਣਾ ਗੜ੍ਹਸ਼ੰਕਰ ਦਰਜ ਹੈ। ਜਿਸ ਵਿੱਚ ਇਹਨਾਂ ਦੇ ਦੋ
ਸਾਬੀ ਪਹਿਲਾ ਹੀ ਗ੍ਰਿਫ਼ਤਾਰ ਕਰ ਲਏ ਸਨ ਅਤੇ ਇਹ ਦੋਨੋ ਫਰਾਰ ਚੱਲ ਰਹੇ ਸਨ ਜਿੰਨ੍ਹਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ
ਗਿਆ ਹੈ.
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply