ਵੱਡੀ ਖ਼ਬਰ : ਰਾਹੁਲ ਗਾਂਧੀ ਚੰਡੀਗੜ੍ਹ ਲਈ ਰਵਾਨਾ, ਸੰਹੁ ਚੁੱਕ ਸਮਾਗਮ ਚ ਪਹੁੰਚਣਗੇ, ਕੈਪਟਨ ਅਮਰਿੰਦਰ ਵਲੋਂ ਇਨਕਾਰ

ਚੰਡੀਗੜ੍ਹ : ਰਾਹੁਲ ਗਾਂਧੀ ਚੰਡੀਗੜ੍ਹ ਲਈ ਰਵਾਨਾ , ਸੰਹੁ ਚੁੱਕ ਸਮਾਗਮ ਚ ਪਹੁੰਚਣਗੇ। ਪਹਿਲਾਂ ਇਹ ਖ਼ਬਰ ਸੀ ਕਿ ਸੋਨੀਆ ਗਾਂਧੀ ਸੰਹੁ ਚੁੱਕ ਸਮਾਗਮ ਚ ਪਹੁੰਚਣਗੇ ਪਾਰ ਉਹ ਸ਼ਿਮਲਾ ਰਵਾਨਾ ਗਏ। ਹੁਣ ਖ਼ਬਰ ਹੈ ਕਿ  

ਅਨੇਕਾਂ ਵੱਡੇ ਕਾਂਗ੍ਰੇਸੀ ਨੇਤਾ ਓਹਨਾ ਦੇ ਸਵਾਗਤ ਲਈ ਰਵਾਨਾ ਹੋ ਗਏ ਹਨ। ਰਾਹੁਲ ਗਾਂਧੀ ਚੰਡੀਗੜ੍ਹ ਲਈ  ਰਵਾਨਾ ਹੋ ਗਏ ਹਨ। ਪਰ ਕੈਪਟਨ ਅਮਰਿੰਦਰ ਨੇ ਸੰਹੁ ਚੁੱਕ ਸਮਾਗਮ ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਕਾਟੋ ਕਲੇਸ਼ ਦਾ ਇਕ ਵਾਰ ਫੇਰ ਮੁੱਢ ਬੱਝਦਾ ਨਜ਼ਰ ਆ ਰਿਹਾ ਹੈ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply