ਸੰਗਤ ਸਿੰਘ ਗਿਲਜੀਆਂ ਤੇ ਬਤੌਰ ਕੈਬਨਿਟ ਮੰਤਰੀ ਪੱਕੀ ਮੋਹਰ ਲਗਾਉਣ ਦੀ ਮੰਗ
ਗੜ੍ਹਦੀਵਾਲਾ / ਦਸੂਹਾ (ਹਰਭਜਨ ਢਿੱਲੋਂ ) ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹਰਬੰਸ ਕੌਰ ਕੋਕਲਾ ਐਕਸ ਮਿਊਸਪੈਲ ਕੋਸਲਰ ਨੇ ਦੱਸਿਆ ਕਿ
ਸਰਦਾਰ ਸੰਗਤ ਸਿੰਘ ਗਲਜਿਆ ਪੰਜਾਬ ਵਿਧਾਨ ਸਭਾ ਦੇ ਇਮਾਨਦਾਰ ਮੇਂਬਰ ਹਨ ਅਤੇ ਸਹਿਰ
ਗੜਦੀਵਾਲਾ ਅਤੇ ਇਲਾਕੇ ਦਾ ਵਿਕਾਸ 10 ਸਾਲ ਅਕਾਲੀ ਭਾਜਪਾ ਸਰਕਾਰ ਵੇਲੇ ਨਹੀਂ ਹੋਇਆ
ਜਿੰਨਾ ਵਿਕਾਸ ਸ੍ਰੀ ਸੰਗਤ ਸਿੰਘ ਗਲਜਿਆ ਨੇ ਕਰਾਇਆ। ਕਰੋੜਾ ਲਿਆ ਕੇ ਸਾਰੇ ਸ਼ਹਿਰ ਅੰਦਰ
ਸੀਵਰੇਜ ਤੇ ਵਾਟਰ ਸਪਲਾਈ ਪੁਆਈ ਤੇ ਸਾਫ ਪਾਣੀ ਪੀਣ ਲਈ ਟਿਊਵੈਲ ਲਗਾਏ ਵਿਕਾਸ ਵੇਖਦੇ
ਹੋਏ ਪਬਲਿਕ ਨੇ ਵੀ ਇਮਾਨਦਾਰ 10 ਐਮ ਸੀ ਚੁਣ ਕੇ ਕਾਫੀ ਦੇਰ ਬਾਅਦ ਨਗਰ ਕੋਸਲ ਕਮੇਟੀ ਤੇ
ਪ੍ਰਧਾਨ ਬਣਾਇਆ ਤੇ ਐਮ.ਐਲ ਏ ਸਾਹਿਬ ਨੇ ਇਮਾਨਦਾਰ ਤੇ ਅਗਾਹ ਵਧੂ ਸੋਚ ਵਾਲਾ
ਜਸਵਿੰਦਰ ਸਿੰਘ ਜੱਸਾ ਪ੍ਰਧਾਨ ਤੇ ਵਾਇਸ ਪ੍ਰਧਾਨ ਵਕੀਲ ਸੰਦੀਪ ਜੈਨ ਨੂੰ ਸੌਂਪੀ।
ਹਰਬੰਸ ਕੌਰ ਕੋਕਲਾ ਨੇ ਕਿਹਾ ਕਿ ਇਲਾਕੇ ਅੰਦਰ ਵਛਾਇਆ ਸੜਕਾਂ ਦਾ ਜਾਲ, ਵਿਕਾਸ ਦੀ ਦਰ ਹਰ ਪਾਸੇ ਨਜਰ ਆਉਦੀ ਹੈ
ਕਾਲਰਾ ਆਦਿ ਵਿੱਚ ਦੀ ਮਨਹੋਤਾ ਤੱਕ ,ਵਿਸਕਰਮਾ ਰੋਡ ਤੋ ਮੱਲੇਵਾਲ ਤੱਕ ਨਾਲ ਬਾਈਪਾਸ
ਹੋਂਦ ਵਿੱਚ ਆ ਚੁੱਕਾ ਹੈ. ਸਾਰੀ ਕੰਡੀ ਨੂੰ ਫਾਇਦਾ ਹੋਵੇਗਾ।
ਓਹਨਾ ਕਿਹਾ ਕਿ ਓਹਨਾ ਦਾ ਬੇਟਾ ਕਾਰਪੋਰੇਸਨ ਵਿੱਚ ਹੈ ਦੱਸਦਾ
ਸੀ ਕਿ 13 ਨਵੇ ਟਿਊਵੈਲ ਜਿਮੀਦਾਰਾਂ ਨੂੰ ਸੰਚਾਈ ਕਰਨ ਲਈ ਮੁਖ ਮੰਤਰੀ ਤੱਕ ਪਹੁੰਚ ਕਰਕੇ ਕਨੈਕਸਨ
ਦੇਣ ਲਈ ਦਾ ਵਰਕ ਸ਼ੁਰੂ ਸੰਗਤ ਸਿੰਘ ਗਲਜਿਆ ਨੇ ਕਰਾਇਆ ਹੈ. 15 ਦਿਨਾਂ ਦੇ ਅੰਦਰ ਸੰਚਾਈ
ਕਰਨ ਲਈ ਟਿਊਵੈਲ ਕੁਨੈਕਸ਼ਨ ਚੱਲ ਪੈਣਗੇ ਅਤੇ ਇਹਨਾ ਤੋਂ ਇਲਾਵਾ ਹੋਰ 14 ਮਨਜੂਰ ਹੋਏ
ਹਨ। ਕਰੋੜਾ ਰੁ ਸਰਕਾਰ ਤੋ ਲਿਆ ਹੇ ਬਿਜਲੀ ਦੀਆ ਤਾਰਾ ਦੀ ਐਗਮੋਟੇਸ ਤੇ ਨਵੇ ਫੀਡਰਾ ਦੀ
ਉਸਾਰੀ ਤੇ ਟਰਾਸਫਰਮਰ ਨਵੇ / ਐਗਮੋਟੇਸਨ ਹੋਏ ਹਨ 15 ਸਾਲ ਤੱਕ ਕੋਈ ਪ੍ਰਸ਼ਾਨੀ ਬਿਜਲੀ ਦੀ
ਨਹੀ ਆਵੇਗੀ ਇਮਾਨਦਾਰ ਅਫਸਰ ਸੰਗਤ ਸਿੰਘ ਗਿਲਜੀਆਂ ਨੇ ਤੈਨਾਤ ਕਰਵਾਏ। ਇੰਜੀ ਜਸਵੰਤ
ਸਿੰਘ ਪਾਵਲਾ ਐਕਸੀਅਨ ਪਾਵਰ ਕਾਮ ਮੰਡਲ ਦਸੂਆ ,ਇੰਜੀ: ਜਗਿੰਦਰ ਸਿੰਘ ਉਪ ਮੰਡਲ ਅਫਸਰ
ਗੜਦੀਵਾਲਾ ਮੁਖ ਮੰਤਰੀ ਪੰਜਾਬ ,ਸੀ ਐਮ ਡੀ ਪਾਵਰ ਕਾਮ ,ਤੇ ਉਪ ਮੁੱਖ ਇੰਜੀ ਖਾਂਬਾ ਦੀ
ਰਹਿਨਮਈ ਹੇਠ ਸ੍ਰੀ ਸੰਗਤ ਸਿੰਘ ਗਲਜਿਆ ਦੇ ਹੁਕਮਾ ਨਾਲ ਦਸੂਆ ਡਵੀਜਨ ਅਧੀਨ ਸਬ ਡਵੀਜਨਾ
ਵਿਖੇ ਦਸੂਆ ,ਗੜਦੀਵਾਲਾ,ਘੋਗਰਾ , ਮਿਆਣੀ ਵਿਖੇ ਬਿਜਲੀ ਨਾਲ ਸਬੰਧਤ ਸਕਾਇਤਾ ਸੁਨਣ ਲਈ
ਕੈਪ ਲਗਾਏ ਜਾ ਰਹੇ ਹਨ। ਬਿਜਲੀ ਨਾਲ ਸਬੰਧਤ ਸਕਾਇਤਾਂ ਦਾ ਨਿਪਟਾਰਾ ਮੋਕੇ ਤੇ ਕੀਤਾ ਜਾ ਰਿਹਾ ਹੈ
ਅਤੇ ਪੰਜਾਬ ਸਰਕਾਰ ਦੇ ਹੁਕਮਾ ਨਾਲ ਬਿਜਲੀ ਬਚਾਅ ਲਈ ਐਸ ਸੀ/ ਬੀ ਸੀ ਕੈਟਾਗਰੀ ਨੂੰ ਐਲ
.ਈ.ਡੀ ਬਲਬ 15 ਰੂ: ਵਿੱਚ ਤੇ ਜਨਰਲ ਕੈਟਾਗਰੀ ਨੂੰ 30 ਰੂ; ਵਿੱਚ ਹਰੇਕ ਦਫਤਰ ਵੱਲੋ ਦਿਤੇ ਜਾ
ਰਹੇ ਹਨ ਜੋ ਕਿ ਮਾਰਕੀਟ ਵਿੱਚ 100 ਤੋ ਉਪਰ ਕੀਮਤ ਤੇ ਆਉਦਾ ਹੈ।
ਸੱਭ ਤੋਂ ਵੱਡੀ ਇਲਾਕੇ ਨੂੰ ਦੇਣ ਜੋ ਕੋਈ ਵੀ ਸਿਆਸਤਦਾਨ ਨਹੀਂ ਦੇ ਸਕਿਆ
ਅਤੇ ਸਿਰਫ ਲਾਰੇ ਹੀ ਲਾਏ 30 ਬੈਡ ਦਾ ਹਸਪਤਾਲ, ਮਨਜੂਰ ਕਰਵਾਇਆ ਤੇ ਆਪ ਐਮ.ਐਲ ਸਾਹਿਬ ਨੇ
ਚੰਡੀਗੜ ਡੇਰੇ ਲਾਏ ਰੂ: ਜਾਰੀ ਕਰਵਾਉਣ ਲਈ ਤਾ ਜੋ ਜਲਦ ਵਰਕ ਸੁਰੂ ਹੋ ਸਕੇ. ਹਸਪਤਾਲ ਲਈ ਡਾਕਟਰ
ਤੇ ਹੋਰ ਸਟਾਫ ਵੀ ਮਨਜੂਰ ਕਰਵਾਇਆ ਇਹ ਬਹੁਤ ਵੱਡਾ ਉਪਰਾਲਾ ਹੈ | ਪਹਿਲਾ ਵੀ ਪਬਲਿਕ ਦੀ
‘ ਲਈ ਆਪਣੇ ਖਰਚੇ ਤੇ ਮੈਡੀਕਲ ਬੱਸ ਪਿੰਡ ਪਿੰਡ ਭੇਜ ਕੇ ਸਭ ਨੂੰ ਦਵਾਈ ਤੇ ਟੈਸਟ ਕੀਤੇ।
ਇਕ ਹੋਰ ਵਧਿਆ ਉਪਰਾਲਾ ਧੀਆ ਭੈਣਾ ਤੇ ਨੋਜਵਾਨਾ ਲਈ ਆਈ,ਟੀ,ਆਈ. ਸ਼ੁਰੂ
ਕਰਵਾਈ ਤੇ ਦਾਖਲਾ ਵੀ ਸ਼ੁਰੂ ਕਰਵਾ ਦਿੱਤਾ ਪੜ ਲਿਖ ਕੇ ਹੁਨਰ ਸਿਖ ਕੇ ਵਧਿਆ ਨੋਕਰਿਆ
ਲੈ ਸਕਣਗੇ। ਇਸ ਇਲਾਕੇ ਅੰਦਰ ਸਾਰੇ ਦਫਤਰਾਂ ਵਿੱਚ ਇਮਾਨਦਾਰ ਤੇ ਪਬਲਿਕ ਲਈ ਵਰਕ
ਕਰਨ ਲਈ ਇਮਾਨਦਾਰ ਅਫਸਰ ਤੈਨਾਤ ਕਰਵਾਏ ।
ਓਹਨਾ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਦੇਸ਼ ਦੇ ਅੰਨਦਾਤਾ ਕਿਸਾਨ ਤੇ ਲਾਗੂ ਕੀਤੇ ਕਾਲੇ
ਕਨੂੰਨ ਤਰੁੰਤ ਵਾਪਸ ਲਏ ਜਾਣ। ਅੱਜ 23-9-2021 ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ
ਵੈਲਫੈਅਰ ਕਲੱਬ ਰਜਿ ਗੜਦੀਵਾਲਾ ਦੇ ਪ੍ਰਧਾਨ ਤੀਰਥ ਸਿੰਘ ਦਾਤਾ ਦੀ ਰਹਿਨੁਮਈ ਹੇਠ ਸਾਰੇ ਕਲੱਬ
ਦੇ ਮੈਬਰ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆ ਦੇ ਨਾਲ ਆਪਣਾ ਜਥਾ ਲੈ ਕੇ ਦਿਲੀ ਕਿਸਾਨ
ਦੀ ਹਮਾਇਤ ਤੇ ਜਾ ਰਹੇ ਹਨ ਕਾਲੇ ਕਨੂੰਨ ਵਾਪਸ ਕਰਵਾ ਕੇ ਮੁੜਣਗੇ ।
ਸ੍ਰੀ ਸੰਗਤ ਸਿੰਘ ਗਿਲਜੀਆਂ ਇਮਾਨਦਾਰ ਤੇ ਸੀਨੀਅਰ ਤੇ ਹਰ ਇਕ ਦੇ ਦੁੱਖ ਸੁੱਖ
ਦਾ ਸਾਥੀ ਤੇ ਵਿਕਾਸ ਕਰਨ ਵਾਲੇ ਕਿਸਾਨ ਪੱਖੀ ਹਨ। ਇਸ ਲਈ ਇਹਨਾਂ ਪਹਿਲ ਦੇ ਅਧਾਰ ਤੇ ਕੇਬਨਿਟ ਮੰਤਰੀ
ਬਣਾਇਆ ਜਾਵੇ। ਓਹਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਸਪੋਰਟਸ
ਐਡ ਵੈਲਫੇਅਰ ਕਲੱਬ ਦੇ ਮੈਂਬਰ ਵੀ ਹਾ ਪਿਛਲਿਆ ਚੋਣਾ ਸਮੇ ਕਲੱਬ ਨੇ ਸਾਥ ਦਿੱਤਾ ਸੀ ਇਸ ਵਾਰ
ਵੀ ਪਬਲਿਕ ਨੂੰ ਅਪੀਲ ਵੀ ਕਰਦੀ ਹਾ ਇਮਾਨਦਾਰੀ ਨਾਲ ਵੱਧ ਤੋਂ ਵੱਧ ਵੋਟਾ ਪਾ ਕੇ ਐਮ ਐਲ ਏ
ਬਨਾਉਣਾ ਹੈ। ਅਗਾਹ ਵੀ ਮੰਤਰੀ ਬਣ ਕੇ ਹੋਰ ਵਿਕਾਸ ਇਲਾਕੇ ਦਾ ਕਰ ਸਕਣ ਇਕ ਵਾਰ ਫਿਰ ਮੁਖ
ਮੰਤਰੀ ਪੰਜਾਬ ਚਰਨਜੀਤ ਚੰਨੀ ਤੇ ਪ੍ਰਧਾਨ ਨਵਜੋਤ ਸਿੰਘ ਸਿਧੂ ਤੇ ਸੋਨਿਆ ਗਾਧੀ,ਰਾਹੁਲ ਗਾਧੀ ਤੋਂ ਮੰਗ ਕਰਦੀ ਹਾਂ
ਜਲਦ ਤੋਂ ਜਲਦ ਸੰਗਤ ਸਿੰਘ ਗਿਲਜੀਆਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇ ਤਾਂ ਜੋ ਪਾਰਟੀ ਤੇ ਪੰਜਾਬ ਨੂੰ ਹੋਰ ਵਿਕਾਸ ਦੀਆ
ਬਲੰਦਿਆ ਵੱਲ ਲਿਜਾ ਸਕਣ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp