ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦਿੱਲ੍ਹੀ ਤੋਂ ਹੁਣ ਚੰਡੀਗੜ੍ਹ ਪਹੁੰਚ ਚੁਕੇ ਹਨ। ਮੀਡਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸਿੱਧੂ ਜਿਥੋਂ ਮਰਜੀ ਲੜ ਲਾਵੇ ਜਿੱਤਣ ਨਹੀਂ ਦੇਵਾਂਗਾ ।
ਓਹਨਾ ਕਿਹਾ ਕਿ ਕੋਈ ਵੀ ਫਾਈਨਲ DECISION ਲੈਣ ਦਾ ਹਕ਼ ਸਿੱਧੂ ਨੂੰ ਨਹੀਂ ਬਲਕਿ ਬਤੋਰ ਮੁਖ ਮੰਤਰੀ ਚੰਨੀ ਨੂੰ ਹੈ। ਓਹਨਾ ਕਿਹਾ ਕਿ ਡੋਵਾਲ ਨਾਲ ਪੰਜਾਬ ਦੀ ਸੁਰੱਖਿਆ ਸਬੰਧੀ ਗੁਪਤ ਗੱਲਬਾਤ ਹੋਈ ਹੈ ਪਾਰ ਉਹ ਕਾਂਗਰਸ ਚ ਨਹੀਂ ਰਹਿਣਗੇ।
Advertisements
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements