# CM CHANNI LATEST :: ਜੋ ਮੁਲਾਜ਼ਮ  1-1-2004 ਬਾਅਦ ਵਿੱਚ ਭਰਤੀ ਹੋਏ ਹਨ ਉਨ੍ਹਾਂ ਦੇ ਪਰਿਵਾਰ ਨੂੰ ਪੈਨਸ਼ਨ ਮਿਲੇਗੀ

CM CHANNI LATEST :: ਜੋ ਮੁਲਾਜ਼ਮ  1-1-2004 ਬਾਅਦ ਵਿੱਚ ਭਰਤੀ ਹੋਏ ਹਨ ਉਨ੍ਹਾਂ ਦੇ ਪਰਿਵਾਰ ਨੂੰ ਪੈਨਸ਼ਨ ਮਿਲੇਗੀ
ਚੰਡੀਗੜ੍ਹ:-
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਰੱਖੀਆਂ ਗਈਆਂ  ਮੰਗਾਂ ਚ ਇੱਕ ਮੰਗ ਪੂਰੀ ਕਰਦਿਆਂ ਇਹ ਐਲਾਨ ਕੀਤਾ ਕਿ  ਜਿਹੜੇ ਮੁਲਾਜ਼ਮ  1-1-2004 ਬਾਅਦ ਵਿੱਚ ਭਰਤੀ ਹੋਏ ਹਨ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਪੈਨਸ਼ਨ ਮਿਲੇਗੀ । 

ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ  ਪੰਜਾਬ ਚ ਰੇਲਵੇ ਟਰੈਕ ਤੇ ਕਿਸਾਨਾਂ ਆਗੂਆਂ  ਵਿਰੁੱਧ  ਅੰਦੋਲਨ ਦੌਰਾਨ ਮੁਕੱਦਮਿਆਂ ਸੰਬੰਧੀ ਹੁਕਮ ਵਾਪਸ ਲੈਂਦਿਆਂ  ਆਰਪੀਐਫ ਦੇ ਚੇਅਰਮੈਨ ਨੂੰ ਪੱਤਰ  ਲਿਖਿਆ ਹੈ ।
ਮੁੱਖ ਮੰਤਰੀ ਚੰਨੀ ਨੇ  ਕੋਰੋਨਾ ਬਿਮਾਰੀ ਕਾਰਨ ਆਪਣੇ ਮਾਂ ਬਾਪ ਨੂੰ ਗੁਆ ਚੁੱਕੀਆਂ  ਧੀਆਂ ਨੂੰ  ਅਸ਼ੀਰਵਾਦ ਸਕੀਮ ਵਿੱਚ ਲਿਆਉਣ ਲਈ ਹੁਕਮ ਦਿੱਤੇ ਹਨ ਅਤੇ ਨਾਲ ਹੀ ਉਨ੍ਹਾਂ ਤੇ ਕੋਈ  ਵੀ ਇਨਕਮ  ਨਿੰਮ ਦੀਆਂ ਸ਼ਰਤਾਂ ਖ਼ਤਮ ਕਰ ਦਿੱਤੀਆਂ ਹਨ  ।
PUNJAB CM GIVES APPROVAL TO ALLOW BENEFIT OF FAMILY PENSION TO EMPLOYEES UNDER NEW PENSION SCHEME
Chandigarh,October2.
In a significant employees friendly decision, the Punjab Chief Minister Mr. Charanjit Singh Channi on Saturday gave nod to allow employees covered under National Pension Scheme(NPS) the benefit of family pension in case of death-in-harness, with the adoption of Family Pension guidelines dated 05.05.2009 and subsequent linked instructions dated 04.09.2019 with suitable State Government modifications in respect of employees covered under New Pension Scheme (NPS) as applicable to similarly placed employees in Government of India, as per the provisions under the Punjab Civil Services Rules- Volume II.
Notably, the Chief Minister has given concurrence to proposal of the Finance department in line with the Cabinet’s approval on 26.8.2021 for implementation of this decision.
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply