UPDATED NEWS: #SSP AMNEET : ਹੁਸ਼ਿਆਰਪੁਰ ਪੁਲਿਸ ਵੱਲੋਂ ਖੇਤੀਬਾੜੀ ਅਫਸਰ ਮੁਕੇਰੀਆਂ ਦੇ ਕਾਤਲ ਤੋਂ ਪੁੱਛਗਿੱਛ ਜਾਰੀ

SSP AMNEET : ਹੁਸ਼ਿਆਰਪੁਰ ਪੁਲਿਸ ਵੱਲੋਂ ਖੇਤੀਬਾੜੀ ਅਫਸਰ ਮੁਕੇਰੀਆਂ ਦੇ ਕਾਤਲ ਤੋਂ ਪੁੱਛਗਿੱਛ ਜਾਰੀ
ਮੁਕੇਰੀਆਂ / ਹੁਸ਼ਿਆਰਪੁਰ

ਜਿਲਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੋਡਲ ਆਈ.ਪੀ.ਐਸ, ਸੀਨੀਅਰ
ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਐਸ.ਪੀ
ਇੰਨਵੈਸੀਗੇਸ਼ਨ ਹੁਸਿਆਰਪੁਰ , ਸ੍ਰੀ ਗੁਰਪ੍ਰੀਤ ਸਿੰਘ ਡੀ.ਐਸ.ਪੀ. ਹੈਡਕੁਆਟਰ ਹੁਸਿਆਰਪੁਰ ਜਿਹਨਾ
ਕੋਲ ਸਬ ਡਵੀਜਨ ਮੁਕੇਰੀਆ ਦਾ ਚਾਰਜ ਹੈ ਅਤੇ ਸ੍ਰੀ ਰਕੇਸ਼ ਕੁਮਾਰ ਡੀ.ਐਸ.ਪੀ ਇੰਨਵੈਸਟੀਗੇਸ਼ਨ
ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਇੰਸ. ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ

ਦੀ ਅਗਵਾਈ ਵਿੱਚ ਮੁਕੇਰੀਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਕਿ ਜਦੋ ਮੁਕੱਦਮਾ ਨੰਬਰ 206
ਥਾਣਾ ਮੁਕੇਰੀਆ ਦੇ ਦੋਸ਼ੀ ਆਸ਼ੂਤੋਸ਼ ਪੁੱਤਰ ਅਸ਼ਵਨੀ ਕੁਮਾਰ ਵਾਸੀ ਵਾਰਡ ਨੰਬਰ 1 ਕਾਲਾ ਮੰਜ ਕਰਨਲ ਦੀ ਕੋਠੀ ਮੁਕੇਰੀਆ ਥਾਣਾ ਮੁਕੇਰੀਆ ਜਿਲਾ
ਹੁਸ਼ਿਆਰਪੁਰ ਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਕੇ ਕੇਸ ਹੱਲ ਕੀਤਾ ਗਿਆ ਹੈ ਤੇ ਦੋਸ਼ੀ
ਪਾਸੋਂ ਵਰਤਿਆ ਗਿਆ ਦਾਤਰ ਅਤੇ ਦੋਸ਼ੀ ਵੱਲੋਂ ਪਹਿਨੇ ਹੋਏ ਕਪੜੇ ਜੋ ਮ੍ਰਿਤਕ ਅਮਨਦੀਪ ਡਡਵਾਲ ਦੇ
ਖੂਨ ਨਾਲ ਲੱਥਪੱਥ ਸਨ ਬਰਾਮਦ ਕੀਤੇ ਗਏ ਹਨ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ
ਡੀ.ਐਸ.ਪੀ. ਨੇ ਦੱਸਿਆ ਮੁਕੱਦਮਾ ਨੰਬਰ 206 ਮਿਤੀ 10.10.2021 ਜੁਰਮ 302,34
ਭ.ਦ.ਸ ਥਾਣਾ ਮੁਕੇਰੀਆਂ ਦੇ ਦੋਸ਼ੀ ਆਸ਼ੂਤੋਸ਼ ਉਕਤ ਨੂੰ ਅੱਜ ਮਿਤੀ 11.10.2021 ਨੂੰ ਮੁਕੱਦਮਾ ਹਜ਼ਾ
ਵਿੱਚ ਗ੍ਰਿਫ਼ਤਾਰ ਕੀਤਾ ਹੈ ਤੇ ਦੋਸ਼ੀ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਦਾਰ ਅਤੇ ਦੋਸ਼ੀ ਵੱਲੋਂ
ਵਾਰਦਾਤ ਸਮੇ ਪਹਿਨੇ ਹੋਏ ਕਪੜੇ ਬਰਾਮਦ ਕੀਤੇ ਹਨ। ਦੋਸ਼ੀ ਨੇ ਦੋਰਾਨੇ ਪੁੱਛ ਗਿੱਛ ਦੱਸਿਆ ਹੈ ਕਿ ਉਹ
ਅਤੇ ਅਮਨਦੀਪ ਡਡਵਾਲ ਦੋਨੋ ਠਾਕੁਰ ਮੈਡੀਕਲ ਸਟੋਰ ਮੁਕੇਰੀਆ ਵਿੱਚ ਕੰਮ ਕਰਦੇ ਸਨ ਤੇ ਅਮਨਦੀਪ
ਡਡਵਾਲ ਉਸ ਤੇ ਚੋਰੀ ਕਰਨ ਦਾ ਇਲਜਾਮ ਲਗਾਉਦਾ ਸੀ ਤੇ ਉਸ ਨੂੰ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨ
ਕਰਦਾ ਸੀ ਤੇ ਅਮਨਦੀਪ ਡਡਵਾਲ ਨੇ ਉਸ ਨੂੰ ਠਾਕੁਰ ਮੈਡੀਕਲ ਸਟੋਰ ਦੀ ਦੁਕਾਨ ਤੋਂ ਕੰਮ ਕਰਨ ਤੋਂ
ਹਟਵਾ ਦਿਤਾ ਸੀ ਅਤੇ ਇਸ ਤੋਂ ਬਾਦ ਉਹ ਸੈਣੀ ਹਾਰਡਵੇਅਰ ਦੀ ਦੁਕਾਨ ਮੁਕੇਰੀਆ ਵਿਖੇ ਕੰਮ ਤੇ ਲੱਗਾ
ਹੋਇਆ ਸੀ ਜਿਥੋ ਵੀ ਅਮਨਦੀਪ ਡਡਵਾਲ ਨੇ ਉਸ ਨੂੰ ਕੰਮ ਤੋਂ ਹਟਵਾ ਦਿੱਤਾ ਸੀ। ਇਹਨਾ ਗੱਲਾ ਤੋਂ ਉਹ
ਪ੍ਰੇਸ਼ਾਨ ਸੀ ਜਿਸ ਕਰਕੇ ਉਸ ਨੇ ਮਨ ਵਿੱਚ ਰੰਜਿਸ਼ ਬਾਜੀ ਰੱਖਦੇ ਹੋਏ ਅਮਨਦੀਪ ਡਡਵਾਲ ਨੂੰ ਪਾਰਟੀ
ਦੇਣ ਦਾ ਬਹਾਨੇ ਕਰਕੇ ਫੋਨ ਰਾਹੀਂ ਕਾਲਾ ਮੰਜ ਕੋਠੀ ਖਾਲੀ ਪਲਾਟ ਵਿੱਚ ਬੁਲਾ ਕੇ ਮਿਤੀ 09.10.2021 ਨੂੰ
ਕਤਲ ਕਰ ਦਿਤਾ ਸੀ। ਦੋਸ਼ੀ ਆਸ਼ੂਤੋਸ਼ ਉਕਤ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ
ਉਸ ਪਾਸੋ ਇਹ ਪਤਾ ਜੋਈ ਕੀਤੀ ਜਾਵੇਗੀ ਕਿ ਇਸ ਵਾਰਦਾਤ ਵਿੱਚ ਉਸ ਨਾਲ ਹੋਰ ਕਿਹੜੇ ਵਿਅਕਤੀ
ਸ਼ਾਮਲ ਸਨ ਅਤੇ ਅਮਨਦੀਪ ਡੰਡਵਾਲ ਨੂੰ ਕਤਲ ਕਰਨ ਦੀ ਕੋਈ ਹੋਰ ਰੰਜਿਸ਼ ਵੀ ਸੀ।
#SSP AMNEET : ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ : 24 ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਖੇਤੀਬਾੜੀ ਅਫਸਰ ਮੁਕੇਰੀਆਂ ਦਾ ਕਾਤਲ ਗ੍ਰਿਫਤਾਰ
ਮੁਕੇਰੀਆਂ / ਹੁਸ਼ਿਆਰਪੁਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ )
ਜਿਲਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੋਡਲ , ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਰਵਿੰਦਰਪਾਲ ਸਿੰਘ ਸੰਧੂ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ , ਗੁਰਪ੍ਰੀਤ ਸਿੰਘ ਡੀ.ਐਸ.ਪੀ. ਹੈਡਕੁਆਟਰ ਹੁਸਿਆਰਪੁਰ ਜਿਹਨਾ ਕੋਲ ਸਬ ਡਵੀਜਨ ਮੁਕੇਰੀਆ ਦਾ ਚਾਰਜ ਹੈ ਅਤੇ ਰਕੇਸ਼ ਕੁਮਾਰ ਡੀ.ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਇੰਸ. ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ ਦੀ
ਅਗਵਾਈ ਵਿੱਚ ਮੁਕੇਰੀਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਕਿ ਜਦੋ ਮੁਕੱਦਮਾ ਨੰਬਰ 206

ਥਾਣਾ ਮੁਕੇਰੀਆ ਦੇ ਦੋਸ਼ੀ ਆਸ਼ੂਤੋਸ਼ ਪੁੱਤਰ ਅਸ਼ਵਨੀ ਕੁਮਾਰ ਵਾਸੀ ਵਾਰਡ ਨੰਬਰ 1 ਕਾਲਾ ਮੰਜ ਕਰਨਲ ਦੀ ਕੋਠੀ ਮੁਕੇਰੀਆ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਕੇ ਮੁਕੱਦਮਾ ਹੱਲ ਕੀਤਾ ਗਿਆ ਹੈ ਤੇ ਦੋਸ਼ੀ ਪਾਸੋਂ ਵਰਤਿਆ ਗਿਆ ਦਾਤਰ ਅਤੇ ਦੋਸ਼ੀ ਵੱਲੋਂ ਪਹਿਨੇ ਹੋਏ ਕਪੜੇ ਜੋ ਮ੍ਰਿਤਕ ਅਮਨਦੀਪ ਡਡਵਾਲ ਦੇ ਖੂਨ ਨਾਲ ਲੱਥਪੱਥ ਸਨ ਬਰਾਮਦ ਕੀਤੇ ਗਏ ਹਨ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਡੀ.ਐਸ.ਪੀ.
ਨੇ ਦੱਸਿਆ ਮੁਕੱਦਮਾ ਨੰਬਰ 206 ਮਿਤੀ 10.10.2021 ਜੁਰਮ 302,34 ਥਾਣਾ ਮੁਕੇਰੀਆਂ ਦੇ ਦੋਸ਼ੀ ਆਸ਼ੂਤੋਸ਼ ਉਕਤ ਨੂੰ ਅੱਜ ਮਿਤੀ 11.10.2021 ਨੂੰ ਮੁਕੱਦਮਾ ਹਜ਼ਾ ਵਿੱਚ ਗ੍ਰਿਫ਼ਤਾਰ ਕੀਤਾ ਹੈ ਤੇ ਦੋਸ਼ੀ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਅਤੇ ਦੋਸ਼ੀ ਵੱਲੋਂ
ਵਾਰਦਾਤ ਸਮੇ ਪਹਿਨੇ ਹੋਏ ਕਪੜੇ ਬਰਾਮਦ ਕੀਤੇ ਹਨ। ਦੋਸ਼ੀ ਨੇ ਦੋਰਾਨੇ ਪੁੱਛ ਗਿੱਛ ਦੱਸਿਆ ਹੈ ਕਿ ਉਹ
ਅਤੇ ਅਮਨਦੀਪ ਡਡਵਾਲ ਦੋਨੋ ਠਾਕੁਰ ਮੈਡੀਕਲ ਸਟੋਰ ਮੁਕੇਰੀਆ ਵਿੱਚ ਕੰਮ ਕਰਦੇ ਸਨ ਤੇ ਅਮਨਦੀਪ
ਡਡਵਾਲ ਉਸ ਤੇ ਚੋਰੀ ਕਰਨ ਦਾ ਇਲਜਾਮ ਲਗਾਉਦਾ ਸੀ ਤੇ ਉਸ ਨੂੰ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨ
ਕਰਦਾ ਸੀ ਤੇ ਅਮਨਦੀਪ ਡਡਵਾਲ ਨੇ ਉਸ ਨੂੰ ਠਾਕੁਰ ਮੈਡੀਕਲ ਸਟੋਰ ਦੀ ਦੁਕਾਨ ਤੋਂ ਕੰਮ ਕਰਨ ਤੋਂ
ਹਟਵਾ ਦਿਤਾ ਸੀ ਅਤੇ ਇਸ ਤੋਂ ਬਾਦ ਉਹ ਸੈਣੀ ਹਾਰਡਵੇਅਰ ਦੀ ਦੁਕਾਨ ਮੁਕੇਰੀਆ ਵਿਖੇ ਕੰਮ ਤੇ ਲੱਗਾ
ਹੋਇਆ ਸੀ ਜਿਥੋ ਵੀ ਅਮਨਦੀਪ ਡਡਵਾਲ ਨੇ ਉਸ ਨੂੰ ਕੰਮ ਤੋਂ ਹਟਵਾ ਦਿੱਤਾ ਸੀ। ਇਹਨਾ ਗੱਲਾ ਤੋਂ ਉਹ
ਪ੍ਰੇਸ਼ਾਨ ਸੀ ਜਿਸ ਕਰਕੇ ਉਸ ਨੇ ਮਨ ਵਿੱਚ ਰੰਜਿਸ਼ ਬਾਜੀ ਰੱਖਦੇ ਹੋਏ ਅਮਨਦੀਪ ਡਡਵਾਲ ਨੂੰ ਪਾਰਟੀ
ਦੇਣ ਦਾ ਬਹਾਨੇ ਕਰਕੇ ਫੋਨ ਰਾਹੀਂ ਕਾਲਾ ਮੰਜ ਕੋਠੀ ਖਾਲੀ ਪਲਾਟ ਵਿੱਚ ਬੁਲਾ ਕੇ ਮਿਤੀ 09.10.2021 ਨੂੰ
ਕਤਲ ਕਰ ਦਿਤਾ ਸੀ। ਦੋਸ਼ੀ ਆਸ਼ੂਤੋਸ਼ ਉਕਤ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ
ਉਸ ਪਾਸੋ ਇਹ ਪਤਾ ਜੋਈ ਕੀਤੀ ਜਾਵੇਗੀ ਕਿ ਇਸ ਵਾਰਦਾਤ ਵਿੱਚ ਉਸ ਨਾਲ ਹੋਰ ਕਿਹੜੇ ਵਿਅਕਤੀ
ਸ਼ਾਮਲ ਸਨ ਅਤੇ ਅਮਨਦੀਪ ਡੰਡਵਾਲ ਨੂੰ ਕਤਲ ਕਰਨ ਦੀ ਕੋਈ ਹੋਰ ਰੰਜਿਸ਼ ਵੀ ਸੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply