ਹੁਸ਼ਿਆਰਪੁਰ (ਆਦੇਸ਼ ) ਪੰਜਾਬ ਸਰਕਾਰ ਨੇ ਪੰਜਾਬ ਦੇ 3 IPS, 90 DSP ਦਾ ਤਬਾਦਲਾ ਕਰ ਦਿੱਤਾ ਹੈ। https://www.doabatimes.com
ਹੁਸ਼ਿਆਰਪੁਰ ਦੇ ਮੁਕੇਰੀਆਂ ਚ ਤਇਨਾਤ 2DSP ਗੁਰਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਜਲੰਧਰ ਵਿਖੇ ਏਸੀਪੀ ਲਗਾ ਦਿੱਤਾ ਗਿਆ ਹੈ.
Advertisements
ਗੁਰਪ੍ਰੀਤ ਸਿੰਘ ਹੈੱਡਕੁਆਰਟਰ ਹੁਸ਼ਿਆਰਪੁਰ ਚ ਤਇਨਾਤ ਸਨ ਜਦਕਿ ਆਰਜ਼ੀ ਤੌਰ ਤੇ ਮੁਕੇਰੀਆਂ ਦੀ ਨਿਗਰਾਨੀ ਵੀ ਓਹਨਾ ਕੋਲ ਸੀ.
Advertisements
ਮੁਕੇਰੀਆਂ ਚ ਹੁਣ ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਨੂੰ ਬਤੌਰ DSP ਲਗਾਇਆ ਗਿਆ ਹੈ।ਇਸ ਤੋਂ ਅਲਾਵਾ ਜਗਦੀਸ਼ ਰਾਜ ਅਤਰੀ ਨੂੰ ਪਠਾਨਕੋਟ ਲਗਾਇਆ ਗਿਆ ਹੈ।
Advertisements
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements