ਵੱਡੀ ਖ਼ਬਰ : ਦੇਸ਼ ਚ ਹੁਣ ਸਭ ਤੋਂ ਵੱਧ ਸਸਤੀ ਬਿਜਲੀ ਹੁਣ ਪੰਜਾਬ ਚ , ਚੰਨੀ ਸਰਕਾਰ ਵੱਲੋਂ ਵੱਡਾ ਐਲਾਨ :  7 ਕਿਲੋਵਾਟ ਤੱਕ 95 ਫੀਸਦੀ ਲੋਕਾਂ ਲਈ 3 ਰੁਪਏ ਸਸਤੀ ਕਰ ਦਿੱਤੀ ਬਿਜਲੀ, ਅਧਿਆਪਕਾਂ, ਮੁਲਾਜ਼ਮਾਂ ਦੀ ਤਨਖਾਹ ਚ ਵੱਡਾ ਵਾਧਾ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਜਿਥੇ ਅਧਿਆਪਕਾਂ ਲਈ 11 ਪ੍ਰਤੀਸ਼ਤ ਵਾਧਾ ਕਰ ਦਿੱਤਾ ਹੈ ਅਤੇ ਬਿਜਲੀ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ। ਬਿਜਲੀ ਸਮਝੌਤੇ ਰੱਦ ਹੋ ਜਾਣਗੇ। 

ਅੱਜ ਦੀ ਤਾਰੀਕ ਚ 2.65 ਰੁਪਏ ਬਿਜਲੀ ਖਰੀਦੀ ਹੈ।  ਇਹ ਪਹਿਲੀ ਵਾਰ ਹੋਇਆ ਹੈ।  7 ਕਿਲੋਵਾਟ ਤੱਕ 95 ਫੀਸਦੀ ਲੋਕਾਂ ਲਈ 3 ਰੁਪਏ ਸਸਤੀ ਕਰ ਦਿੱਤੀ ਹੈ।  

Advertisements

THIS IS BREAKING NEWS AND  WILL BE UPDATED SOON.

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply