LATEST : ਐਡਮਿੰਟਨ (ਕੈਨੇਡਾ ) ਦੇ ਸੁਪ੍ਰਸਿੱਧ ਅਤੇ ਨਿਸ਼ਠਾਵਾਨ ਡਾਕਟਰ ਜਤਿੰਦਰ ਪਰਹਾਰ ਨੇ ਭਾਰਤੀ ਕਿਸਾਨ ਅੰਦੋਲਨ ਦੀ ਹੋਈ ਵੱਡੀ ਜਿੱਤ ਦੇ ਸੰਬੰਧ ਚ ਕਿਸਾਨ ਅੰਦੋਲਨ ਦੇ ਸੂਤਰਧਾਰਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿਤੀ

ਐਡਮਿੰਟਨ (ਕੈਨੇਡਾ ) (ਬਲਵਿੰਦਰ ਬਾਲਮ) : ਐਡਮਿੰਟਨ (ਕੈਨੇਡਾ ) ਦੇ ਸੁਪ੍ਰਸਿੱਧ ਅਤੇ ਨਿਸ਼ਠਾਵਾਨ ਡਾਕਟਰ ਜਤਿੰਦਰ ਪਰਹਾਰ ਨੇ ਭਾਰਤੀ ਕਿਸਾਨ ਅੰਦੋਲਨ ਦੀ ਹੋਈ ਵੱਡੀ ਜਿੱਤ ਦੇ ਸੰਬੰਧ ਚ ਕਿਸਾਨ ਅੰਦੋਲਨ ਦੇ ਸੂਤਰਧਾਰਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿਤੀ ਹੈ। 

 

ਜ਼ਿਕਰਜੋਗ ਹੈ ਕਿ ਡਾਕਟਰ ਜਤਿੰਦਰ ਪਰਹਾਰ ਵਿਅਸਟੀ ਅਤੇ ਸਮਸਿਟੀ ਦੀ ਭਾਵਨਾ ਨਾਲ ਸਮਾਜ ਚ ਵਿਚਰਦੇ ਰਹੇ ਹਨ।  ਉਹਨਾਂ ਨੇ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਐਡਮਿੰਟਨ (ਕੈਨੇਡਾ ) ਚ ਅਨੇਕਾਂ ਪ੍ਰਦਰਸ਼ਨ ਕੀਤੇ ਤੇ ਧਰਨੇ ਵੀ ਦਿੱਤੇ ਤੇ ਕਿਸਾਨਾਂ ਦੇ ਹੱਕ ਚ ਡੱਟ ਕੇ ਸਾਥ ਦਿੱਤਾ। 

Advertisements

ਡਾਕਟਰ ਜਤਿੰਦਰ ਪਰਹਾਰ ਹਮੇਸ਼ਾਂ ਹੀ ਪੰਜਾਬੀਆਂ ਦੀ ਹਰ ਮੁਸੀਬਤ ਚ ਨਾ ਸਿਰਫ ਸਾਥ ਦਿੰਦੇ ਹਨ ਬਲਕਿ ਖੁਸ਼ੀ ਮੌਕੇ ਵੀ ਓਹਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਤੇ ਸਹਿਯੋਗ ਦਿੰਦੇ ਹਨ। 

Advertisements

ਰਿਪੋਰਟ : ਬਲਵਿੰਦਰ ਬਾਲਮ (ਐਡਮਿੰਟਨ (ਕੈਨੇਡਾ ) # ਸੰਪਰਕ :  98156-25409

Advertisements
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply