ਵੱਡੀ ਖ਼ਬਰ : ਬਿਕਰਮ ਮਜੀਠੀਏ ਖਿਲਾਫ ਇਕ ਬੇਹੱਦ ਕਮਜ਼ੋਰ FIR ਦਰਜ, ਚੰਨੀ ਤੇ ਬਾਦਲਾਂ ਚ ਮੈਚ ਫਿਕਸਿੰਗ, ਸਵੇਰੇ  ਜ਼ਮਾਨਤ : ਰਾਘਵ ਚੱਡਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ  ਰਾਘਵ ਚੱਢਾ ਨੇ ਕੁਝ ਦੇਰ ਪਹਿਲਾਂ ਪ੍ਰੈਸ ਕਾਨਫੰਰਸ ਦੌਰਾਨ ਕਿਹਾ ਹੈ ਕਿ ਚੰਨੀ ਤੇ ਬਾਦਲਾਂ ਚ ਮੈਚ ਫਿਕਸਿੰਗ ਚਲ ਰਹੀ ਹੈ, ਇਹ ਇਕ ELECTION ਸਟੰਟ ਹੈ।  ਓਹਨਾ ਕਿਹਾ ਕਿ ਮੁੱਖਮੰਤਰੀ ਚੰਨੀ ਤੇ ਸੁਖਬੀਰ ਬਾਦਲ ਦੀ ਕੁਝ ਦਿਨ ਪਹਿਲਾਂ ਰਾਤ ਨੂੰ ਇਕ ਬੈਠਕ ਹੋਈ।  ਇਸੇ ਤਹਿਤ ਅੱਜ ਬਿਕਰਮ ਮਜੀਠੀਏ ਖਿਲਾਫ ਇਕ ਬੇਹੱਦ ਕਮਜ਼ੋਰ FIR ਦਰਜ ਕੀਤੀ ਗਈ ਹੈ. 

ਉਸਨੂੰ ਗ੍ਰਿਫਤਾਰ ਕਰਕੇ ਅਗਲੇ ਦਿਨ ਕਮਜ਼ੋਰ FIR ਕਾਰਣ ਸਵੇਰੇ  ਜ਼ਮਾਨਤ ਮਿਲ ਜਾਵੇਗੀ।  ਓਹਨਾ ਕਿਹਾ ਕਿ ਚੰਨੀ ਸਰਕਾਰ ਵੋਟਾਂ ਚ ਲਾਹਾ ਲੈਣ ਲਈ ਇਹ ਚੋਣ ਸਟੰਟ ਖੇਡ ਰਹੀ ਹੈ।  ਓਹਨਾ ਕਿਹਾ ਕਿ ਅਸਲੀ ਕੇਸ ਦਾ FIR ਦਾ ਜ਼ਿਕਰ ਹੀ ਨਹੀਂ।  ਹੋਰ 7 ਦਿਨਾਂ ਬਾਅਦ ਕੋਡ ਆਫ਼ ਕੰਡਕਟ ਲੱਗ ਜਾਵੇਗਾ ਅਤੇ ਇਹ ਸਟੰਟ ਖੇਡ ਕੇ ਵੱਡੀ ਮੱਛੀ ਨੂੰ ਇਕ ਵਾਰੀ ਫੜ ਲੈਣ ਦਾ ਲਾਹਾ ਲੈਂਦੇ ਨਜ਼ਰ ਆਵਣਗੇ , ਤੇ ਚੋਣ ਦੌਰਾਨ ਲੋਕਾਂ ਨੂੰ ਮੂਰਖ ਬਨਾਣ ਦੀ ਕੋਸ਼ਿਸ਼ ਕਰਨਗੇ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply