LATEST : ਵੱਡੀ ਖ਼ਬਰ : ਚੰਨੀ ਨੇ ਇਕ ਵਾਰ ਫੇਰ ਫ਼ਗਵਾੜਾ ਲਵਲੀ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਭੰਗੜਾ ਪਾਇਆ, ਹਰ ਸਾਲ 1 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ

ਫਗਵਾੜਾ : ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਫੇਰ ਫ਼ਗਵਾੜਾ ਲਵਲੀ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਭੰਗੜਾ ਪਾਇਆ ਹੈ ਅਤੇ ਹਰ ਸਾਲ 1 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕਰ ਦਿੱਤਾ ਹੈ। ਓਹਨਾ ਪੰਜਾਬ ਚ ਮੁਫ਼ਤ ielts ਕੋਚਿੰਗ ਦੇਣ ਦਾ ਵੀ ਐਲਾਨ ਕੀਤਾ ਹੈ।  ਓਹਨਾ ਕਿਹਾ ਕਿ ਅੱਜ ਹੀ ਮੰਤਰੀ ਮੰਡਲ ਦੀ ਬੈਠਕ ਚ ਇਹ ਫੈਸਲਾ ਕਰ ਦਿੱਤਾ ਜਾਵੇਗਾ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply