#HARJOT_BAINS : LATEST :ਉੱਚ ਪੱਧਰੀ ਜਾਂਚ ਦੇ ਹੁਕਮ, ਪਰਚਾ ਲੀਕ ਮਾਮਲੇ ਵਿਚ ਸ਼ਾਮਿਲ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਬਖਸ਼ਿਆ ਜਾਵੇਗਾ : ਸਿੱਖਿਆ ਮੰਤਰੀ

ON SCHOOL EDUCATION MINISTER’S DIRECTIVE, 12TH CLASS ENGLISH EXAM CANCELLED

  • HARJOT SINGH BAINS INSTRUCTS HIGH-LEVEL PROBE

 

  • SAYS, OFFICIAL INVOLVED WON’T BE SPARED

Chandigarh:

Advertisements

          On the directive of Punjab School Education Minister Harjot Singh Bains, the English examination of 12th class, scheduled to be held today, has been cancelled.

Advertisements

          Divulging further, S. Bains said, taking immediate measure after receiving reports of the leak of the paper, he had instructed the authorities to cancel the exam of the 12th standard. The Education Minister has also marked the high-level probe into this matter, saying that no person, involved in the matter, will be spared and exemplary action will be ensured against the erring ones.

Advertisements

———–


ਹਰਜੋਤ ਸਿੰਘ ਬੈਂਸ ਦੇ ਹੁਕਮਾਂ ‘ਤੇ 12 ਵੀ ਜਮਾਤ ਦਾ ਅੱਜ ਹੋਣ ਵਾਲਾ ਅੰਗਰੇਜ਼ੀ ਦਾ ਪਰਚ ਰੱਦ

ਉੱਚ ਪੱਧਰੀ ਜਾਂਚ ਦੇ ਹੁਕਮ, ਪਰਚਾ ਲੀਕ ਮਾਮਲੇ ਵਿਚ ਸ਼ਾਮਿਲ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਬਖਸ਼ਿਆ ਜਾਵੇਗਾ : ਸਿੱਖਿਆ ਮੰਤਰੀ

ਚੰਡੀਗੜ੍ਹ, 24 ਫਰਵਰੀ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ‘ਤੇ 12 ਵੀ ਜਮਾਤ ਦਾ ਅੱਜ ਹੋਣ ਵਾਲਾ ਅੰਗਰੇਜ਼ੀ ਦਾ ਪਰਚ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਬੈਂਸ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 12ਵੀ ਜਮਾਤ ਦਾ ਅੱਜ ਹੋਣ ਵਾਲਾ ਪਰਚ ਲੀਕ ਹੋਣ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਅੱਜ ਹੋਣ ਵਾਲਾ 12 ਵੀ ਜਮਾਤ   ਅੰਗਰੇਜ਼ੀ ਦਾ ਪਰਚ ਰੱਦ ਕਰ ਦਿੱਤਾ ਗਿਆ ਹੈ।
ਸ.ਬੈਂਸ ਨੇ ਇਸ ਦੇ ਨਾਲ ਹੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ  ਖ਼ਿਲਾਫ਼ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

——-


हरजोत सिंह बैंस के आदेशों पर 12वीं कक्षा का आज होने वाली अंग्रेज़ी की परीक्षा रद्द  
उच्च स्तरीय जाँच के आदेश, पेपर लीक मामले में शामिल किसी भी अधिकारी अथवा कर्मचारी को बख़्शा नहीं जाएगा: शिक्षा मंत्री  
चंडीगढ़, :
पंजाब के स्कूल शिक्षा मंत्री हरजोत सिंह बैंस के आदेशों पर 12वीं कक्षा का आज होने वाली अंग्रेज़ी की परीक्षा रद्द कर दी गई है।  
इस सम्बन्धी अधिक जानकारी देते हुए स. बैंस ने बताया कि कि 12वीं कक्षा का आज होने वाला पेपर लीक होने सम्बन्धी उनको सूचना मिली थी, जिस पर तुरंत कार्यवाही करते हुए उन्होंने आज होने वाली 12वीं कक्षा की अंग्रेज़ी की परीक्षा को रद्द कर दिया गया है।  
स. बैंस ने इसके साथ ही इस मामले की उच्च स्तरीय जाँच के आदेश जारी करते हुए कहा कि इस मामले में शामिल किसी भी व्यक्ति को बख़्शा नहीं जाएगा और दोषियों के खि़लाफ़ कड़ी कार्रवाई की जाएगी।
—————

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply