BREAKING NEWS : ਚੰਡੀਗੜ੍ਹ : ਡੀਜੀਪੀ ਪੰਜਾਬ ਗੌਰਵ ਯਾਦਵ ਅੱਜ ਕੁੱਝ ਘੰਟਿਆਂ ਬਾਅਦ ਕਿਸੇ ਵੇਲੇ ਵੀ ਹੁਸ਼ਿਆਰਪੁਰ ਪਹੁੰਚ ਸਕਦੇ ਨੇ

 ਚੰਡੀਗੜ੍ਹ : ਡੀਜੀਪੀ ਪੰਜਾਬ ਗੌਰਵ ਯਾਦਵ ਅੱਜ ਕੁੱਝ ਘੰਟਿਆਂ ਬਾਅਦ ਕਿਸੇ ਵੇਲੇ ਵੀ ਹੁਸ਼ਿਆਰਪੁਰ ਦੌਰੇ ਤੇ ਆ ਸਕਦੇ ਹਨ ਅਤੇ ਇਥੇ ਹੀ ਉਹ ਜਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਦੀ ਬੈਠਕ ਲੈਣਗੇ।  ਹਾਲਾੰਕਿ ਅਧਿਕਾਰਿਕ ਤੌਰ ਤੇ ਓਹਨਾ ਦੇ ਇਸ ਦੌਰੇ ਦੀ ਪੁਸ਼ਟੀ ਨਹੀਂ ਹੋਈ। 

ਪਾਰ ਚੰਡੀਗੜ੍ਹ ਵਿਚਲੇ ਭਰੋਸੇਯੋਗ ਸੂਤਰਾਂ ਮੁਤਾਬਿਕ ਉਹ ਹੁਸ਼ਿਆਰਪੁਰ ਕਿਸੇ ਵੇਲੇ ਵੀ ਪਹੁੰਚ ਸਕਦੇ ਹਨ। 

Advertisements
THIS IS BREAKING NEWS AND WILL BE UPDATED SOON.

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply