Latest Hoshiarpur : ਪੁਲਿਸ ਪਾਰਟੀ ਅਤੇ ਅਕਸਾਇਜ ਵਿਭਾਗ ਟੀਮ ਦੇ ਸਾਂਝੇ ਉਪਰੇਸ਼ਨ ਦੌਰਾਨ ਰੇਡ ਕਰਕੇ 49 ਕੈਨ ਲਾਹਣ ਨਸ਼ਟ

ਹੁਸਿਆਰਪੁਰ:

ਟਾਂਡਾ ਪੁਲਿਸ ਅਤੇ ਅਕਸਾਇਜ ਵਿਭਾਗ ਵਲੋ ਖੰਡ ਏਰੀਆ ਵਿਚ ਲਾਹਣ ਨਸ਼ਟ
ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਨਸ਼ੇ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਸ੍ਰੀ ਕੁਲਵੰਤ ਸਿੰਘ ਡੀ.ਐਸ.ਪੀ. ਸਬ ਡਵੀਜ਼ਨ ਟਾਂਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ/ਸ਼ਰਾਬ ਵੇਚਣ ਵਾਲਿਆ ਨੂੰ ਫੜਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।

ਜੋ ਮਿਤੀ 10.08.23 ਨੂੰ ਥਾਣਾ ਟਾਂਡਾ ਦੀ ਪੁਲਿਸ ਪਾਰਟੀ ਅਤੇ ਅਕਸਾਇਜ ਵਿਭਾਗ ਦੀ ਟੀਮ ਦੇ ਸਾਂਝੇ ਉਪਰੇਸ਼ਨ ਦੌਰਾਨ ਥਾਣਾ ਟਾਂਡਾ ਦੇ ਮੰਡ ਏਰੀਆ ਵਿਚ ਰੇਡ ਕਰਕੇ 49 ਕੈਨ ਪਲਾਸਟਿਕ 40-40 ਲੀਟਰ ਦੇ ਲਾਹਣ ਨੂੰ ਮੋਕਾ ਤੇ ਨਸ਼ਟ ਕੀਤਾ ਗਿਆ ਅਤੇ ਇਸ ਧੰਦੇ ਵਿਚ ਸ਼ਾਮਲ ਵਿਆਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ।
PLS SUBSRIBE

Related posts

Leave a Reply