ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ 16 ਫਰਵਰੀ ਤੋਂ ਭੁੱਖ ਹੜਤਾਲ ’ਤੇ ਹਨ। ਇਸ ਦੌਰਾਨ ਹੁਣ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਹਨ ਅਤੇ ਉਸ ਦਾ ਸਰੀਰ ਵੀ ਕਾਫੀ ਕਮਜ਼ੋਰ ਹੋ ਗਿਆ ਹੈ। ਇਹ ਖੁਲਾਸਾ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਨੇ ਕੀਤਾ ਹੈ।
ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਅਨੁਸਾਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ 16 ਫਰਵਰੀ ਤੋਂ ਭੁੱਖ ਹੜਤਾਲ ’ਤੇ ਹੈ। ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਦੋ ਦਿਨ ਪਹਿਲਾਂ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮਿਲੇ ਸਨ । ਕੱਲ੍ਹ ਓਹਨਾ ਦੀ ਪਤਨੀ ਕਿਰਨਦੀਪ ਕੌਰ ਵੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਆਈ ਅਤੇ ਉਸ ਦੀ ਮੌਜੂਦਗੀ ਵਿੱਚ ਅੰਮ੍ਰਿਤਪਾਲ ਸਿੰਘ ਨੇ ਖੂਨ ਦੀਆਂ ਉਲਟੀਆਂ ਕਰ ਦਿੱਤੀਆਂ।
ਅੰਮ੍ਰਿਤਪਾਲ ਅਤੇ ਉਸ ਦੇ ਨੌਂ ਸਾਥੀ, ਜੋ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹਨ, 17 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਹਨ। ਨਜ਼ਰਬੰਦਾਂ ਵਿੱਚੋਂ ਤਿੰਨ – ਕੁਲਵੰਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਭੁਖਣਵਾਲਾ ਅਤੇ ਬਸੰਤ ਸਿੰਘ – ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਤੋਂ ਬਾਅਦ ਆਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਾਰਿਸ ਪੰਜਾਬ ਦੇ ਮੈਂਬਰਾਂ ਨੇ ਆਪਣੇ ਆਪ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਸੀ। ਖਾਲਿਸਤਾਨ ਪੱਖੀ ਆਗੂ ਅਤੇ ਵਾਰਿਸ ਪੰਜਾਬ ਦਾ ਆਗੂ ਅੰਮ੍ਰਿਤਪਾਲ ਪੰਜਾਬ ਵਿੱਚ ਗ੍ਰਿਫਤਾਰੀ ਤੋਂ ਬਾਅਦ 23 ਅਪ੍ਰੈਲ 2023 ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹਨ । ਜੇਲ੍ਹ ਵਿੱਚ ਉਸ ਦੇ ਨੌ ਸਾਥੀ -ਪਪਲਪ੍ਰੀਤ ਸਿੰਘ, ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਭੁੱਖਣਵਾਲਾ, ਹਰਜੀਤ ਸਿੰਘ, ਬਸੰਤ ਸਿੰਘ, ਗੁਰਿੰਦਰ ਸਿੰਘ ਔਜਲਾ ਅਤੇ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਵੀ ਓਹਨਾ ਨਾਲ ਬੰਦ ਹਨ । ਇਨ੍ਹਾਂ ਸਾਰਿਆਂ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਅਤੇ ਹੋਰ ਕਾਨੂੰਨਾਂ ਦੇ ਤਹਿਤ ਦੋਸ਼ ਹਨ।
वारिस पंजाब के मुख्यमंत्री अमृतपाल सिंह और उनके सहयोगी असम की डिब्रूगढ़ जेल में 16 फरवरी से धरने पर हैं. इसी बीच अब खबर सामने आई है कि अमृतपाल सिंह की हालत बेहद गंभीर हो गई है. मिली जानकारी के मुताबिक अमृतपाल सिंह को खून की उल्टियां हो रही हैं और उनका शरीर भी काफी कमजोर हो गया है. इस बात का खुलासा उनके वकील राजदेव सिंह ने बरनाल में किया है.
अधिवक्ता राजदेव सिंह खालसा ने बताया कि डिब्रूगढ़ जेल में बंद अमृतपाल सिंह 16 फरवरी से भूख हड़ताल पर हैं. उनकी हालत बेहद गंभीर है. दो दिन पहले उनकी डिब्रूगढ़ जेल में अमृतपाल सिंह से मुलाकात हुई थी. कल उनकी पत्नी किरणदीप कौर भी अमृतपाल सिंह से मिलने आईं और उनकी मौजूदगी में अमृतपाल सिंह को खून की उल्टियां हुईं.
एसपी वीरा वीआर रेड्डी ने कहा कि अमृतपाल और उनके नौ सहयोगी, जो डिब्रूगढ़ सेंट्रल जेल में हिरासत में हैं, 17 फरवरी से अनिश्चितकालीन भूख हड़ताल पर हैं। बंदियों में से तीन – कुलवंत सिंह धालीवाल, गुरुमीत सिंह भुखनवाला और बसंत सिंह – थे हाल ही में तबीयत बिगड़ने पर असम मेडिकल कॉलेज एंड हॉस्पिटल (AMCH) में भर्ती कराया गया। पता चला है कि वारिस पंजाब डी के सदस्य खुद को पंजाब की जेल में स्थानांतरित करने की मांग को लेकर भूख हड़ताल पर चले गए थे। रेड्डी ने कहा कि अस्पताल में तीनों की हालत में ‘सुधार’ हुआ है। खालिस्तान समर्थक नेता और वारिस पंजाब डे के नेता अमृतपाल को पंजाब में गिरफ्तारी के बाद 23 अप्रैल, 2023 से डिब्रूगढ़ सेंट्रल जेल में रखा गया है। जेल में उनके साथ नौ सहयोगी हैं – पपलप्रीत सिंह, दलजीत सिंह कलसी, कुलवंत सिंह धालीवाल, वरिंदर सिंह जोहल, गुरुमीत सिंह भुखनवाला, हरजीत सिंह, बसंत सिंह, गुरिंदर सिंह औजला और भगवंत सिंह उर्फ प्रधान मंत्री बाजेके। इन सभी पर राष्ट्रीय सुरक्षा अधिनियम (एनएसए) और अन्य कानूनों के तहत आरोप हैं।
डिब्रूगढ़ सेंट्रल जेल के अधीक्षक निपेन दास को उस सेल से इलेक्ट्रॉनिक्स और डिजिटल गैजेट्स की बरामदगी के मामले में गुरुवार रात गिरफ्तार किया गया, जहां वारिस पंजाब डी प्रमुख अमृतपाल सिंह और उनके नौ सहयोगी बंद हैं। दास की गिरफ्तारी अमृतपाल के सेल से एक स्पाई-कैमरा पेन, एक सिम कार्ड वाला स्मार्टफोन, एक कीपैड फोन, एक कीबोर्ड के साथ एक टीवी रिमोट, पेन ड्राइव, ब्लूटूथ हेडफोन, स्पीकर और एक स्मार्टवॉच बरामद होने के तीन हफ्ते बाद हुई है।
EDITOR
CANADIAN DOABA TIMES
Email: editor@doabatimes.com
Mob:. 98146-40032 whtsapp