ਨੰਗਲ : ਨੰਗਲ ਸਤਲੁਜ ਦਰਿਆ ‘ਚ ਘਾਟ ਸਾਹਿਬ ਗੁਰਦੁਆਰਾ ਨੇੜੇ ਦੁਪਹਿਰ 3 ਵਜੇ ਦੇ ਕਰੀਬ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਮੌਕੇ ‘ਤੇ ਪੁੱਜੇ। ਡੀਐੱਸਪੀ ਮਨਜੀਤ ਸਿੰਘ, ਐੱਸਐੱਚਓ ਹਰਦੀਪ ਸਿੰਘ ਆਦਿ ਵੱਲੋਂ ਬੀਬੀਐੱਮਬੀ ਅਤੇ ਸਥਾਨਕ ਗੋਤਾਖੋਰ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ‘ਚੋਂ ਬਾਹਰ ਕੱਢ ਲਿਆ ਗਿਆ।
Advertisements
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹਰਸ਼ ਰਾਣਾ (15) ਪੁੱਤਰ ਬਬਰੀਤ ਬਬਲੂ ਸਰਪੰਚ ਪਿੰਡ ਨਿੱਕੂ ਨੰਗਲ, ਦੂਜਾ ਨੌਜਵਾਨ ਵੰਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਦੇ ਵਿਦਿਆਰਥੀ ਸਨ।
Advertisements
1000
News
- Cabinet Minister Harbhajan Singh ETO Strongly Opposes Land Allocation to Haryana for Vidhan Sabha in Chandigarh
- On sacred occasion of parkash purab of Sri Guru Nanak Dev ji, CM_Mann pays obeisance at Gurdwara Chevin patshahi
- #DGP_PUNJAB :: CP_Gurpreet_Bhullar :: PUNJAB POLICE BUSTS NARCO SMUGGLING AND ARMS CARTEL; TWO HELD WITH 8.2KG HEROIN, GLOCK AMONG FOUR PISTOLS
- #DGP_PUNJAB : CP_Gurpreet_Bhullar: : ਪੰਜਾਬ ਪੁਲਿਸ ਨੇ 13.1 ਕਿਲੋ ਕੈਮੀਕਲ, 6 ਕਿਲੋ ਅਫੀਮ, 8.2 ਕਿਲੋ ਹੈਰੋਇਨ ਤੇ ਚਾਰ ਪਿਸਤੌਲਾਂ ਸਮੇਤ ਦੋ ਕਾਬੂ ਕੀਤੇ
- CM_MAAN :: GREETS PEOPLE ON PARKASH PURAB OF SRI GURU NANAK DEV JI
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਵਧਾਈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements