ਹੁਸ਼ਿਆਰਪੁਰ (CDT NEWS) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ, ਇਸ ਤੋਂ ਬਾਅਦ ਘੰਟਾ ਘਰ ਚੌਂਕ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ 8500 ਕਰੋੜ ਰੁਪਏ ਰੋਕ ਲਏ ਹਨ ਅਤੇ ਜਾਣਬੁੱਝ ਕੇ ਜਾਰੀ ਨਹੀਂ ਕੀਤੇ ਜਾ ਰਹੇ ਹਨ.
ਜਿਸ ਕਾਰਨ ਪੰਜਾਬ ਦੀਆਂ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ ਹੈ। ਅਤੇ ਅੱਜ ਲੱਖਾਂ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ‘ਤੇ ਆ ਰਿਹਾ ਹੈ, ਲੋਕਾਂ ਨੂੰ ਮੁਹੱਲਾ ਕਲੀਨਿਕਾਂ ‘ਚ ਮੁਫਤ ਦਵਾਈਆਂ ਮਿਲ ਰਹੀਆਂ ਹਨ, ਉਨ੍ਹਾਂ ਕਿਹਾ ਕਿ ਮੋਦੀ ਦੇ ਸਮਰਥਕ ਇੰਨੇ ਹੰਕਾਰੀ ਹੋ ਗਏ ਹਨ ਕਿ ਉਹ ਭਗਵਾਨ ਜਗਨਨਾਥ ਨੂੰ ਵੀ ਮੋਦੀ ਦੇ ਭਗਤ ਕਹਿ ਰਹੇ ਹਨ ਅਤੇ ਕਹਿੰਦੇ ਹਨ ਕਿ ਅਸੀਂ is ਨੂੰ ਉਸ ਨੂੰ ਲਿਆਉਣਾ ਹੈ ਜੋ ਰਾਮ ਨੂੰ ਲੈ ਕੇ ਆਏ ਹਨ |
ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਭਗਵਾਨ ਨੂੰ ਲਿਆਉਣ ਵਾਲੇ ਅਸੀਂ ਕੌਣ ਹੁੰਦੇ ਹਾਂ ਜਿਨ੍ਹਾਂ ਨੂੰ ਭਗਵਾਨ ਨੇ ਜਨਮ ਦਿੱਤਾ | ਇਸ ਮੌਕੇ ਤੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਗਾਏ| ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਮੈਨੂੰ ਜਾਣਬੁਝ ਕੇ ਇਲੈਕਸ਼ਨ ਦੇ ਨੇੜੇ ਗ੍ਰਿਫਤਾਰ ਕਰ ਲਿਆ ਤਾਂ ਕਿ ਉਹ ਲੋਕ ਸਭਾ ਚੋਣਾਂ ‘ਚ ਪ੍ਰਚਾਰ ਨਾ ਕਰ ਸਕਣ | ਉਹਨਾਂ ਕਿਹਾ ਕਿ ਇਸ var ਲੋਕ ਠੋਕ ਬਜਾ ਕੇ ਵੋਟ ਪਾਉਣ ਤਾਂ ਜੋ ਮੋਦੀ ਨੂੰ ਦਿੱਲੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ |
ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਜੋ ਅਤਿਆਚਾਰ ਕੀਤੇ ਸਨ ਉਹ ਲੋਕ ਨਹੀਂ ਭੁੱਲੇ ਹਨ ਅਤੇ ਉਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਕਿਸਾਨ ਸਨ ਜਿਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਸੀ| ਕੇਜਰੀਵਾਲ ਨੇ ਕਿਹਾ ਕਿ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ 92 ਵਿਧਾਨ ਸਭਾ ਸੀਟਾਂ ਦਿੱਤੀਆਂ ਸਨ 117 ਵਿਚੋਂ ਹੁਣ ਉਨ੍ਹਾਂ ਨੂੰ ਕੇਂਦਰ ਵਿਚ ਵੀ 13 ਸੀਟਾਂ ਦੇਣ ਤਾਂ ਜੋ ਪੰਜਾਬ ਦੇ ਸੰਸਦ ਮੈਂਬਰ ਲੋਕ ਸਭਾ ਵਿਚ ਉਨ੍ਹਾਂ ਦੇ ਹੱਕ ਵਿਚ ਲੜ ਸਕਦੇ ਹਨ | ਉਹਨਾਂ ਨੇ ਲੋਕਾਂ ਨੂੰ ਡਾ ਰਾਜ ਦੇ ਹਕ਼ ਵਿਚ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਮੌਜੂਦ ਸਨ।
आम आदमी पार्टी के सुप्रीमो तथा दिल्ली के मुख्यमंत्री अरविंद केजरीवाल ने आज होशियारपुर लोकसभा से आम आदमी पार्टी के प्रत्याशी डॉ राजकुमार चब्बेवाल के पक्ष में एक रोड शो निकाला इस उपरांत घंटा घर चौक में लोगों को संबोधित करते हुए केजरीवाल ने कहा कि केंद्र की मोदी सरकार ने पंजाब का 8500 करोड रुपए रोक कर रखा हुआ है तथा वह जानबूझकर से जारी नहीं कर रही जिस कारण पंजाब की सड़कों की मरम्मत नहीं करवाई जा सकी उन्होंने कहा कि आम आदमी पार्टी ने लोगों के साथ अपने किए वादे को पूरा करते हुए बिजली मुफ्त की है तथा आज लाखों लोगों के बिजली के बिल जीरो आ रहे हैं मोहल्ला क्लीनिक में लोगों को निशुल्क दवाई मिल रही है उन्होंने कहा कि मोदी के समर्थकों को इतना अहंकार हो गया है कि वह भगवान जगन्नाथ को भी मोदी का भक्त बता रहे हैं.
उन्होंने कहा कि मोदी समर्थक कहते हैं कि जो राम को लाए हैं हम उनको लाएगे उन्होंने कहा कि हम भगवान को लाने वाले कौन होते हैं भगवान ने हमें मानव जन्म दिया है इस मौके पर उन्होंने जय श्री राम के नारे भी लगाए उन्होंने कहा कि मोदी सरकार ने उन्हें जानबूझकर गिरफ्तार करवाया ताकि वह लोकसभा चुनाव में प्रचार ना कर सके उन्होंने कहा कि इस बात ठोक बजाकर मतदान करना है ताकि मोदी को दिल्ली से बाहर का रास्ता दिखाया जा सके केजरीवाल ने कहा कि मोदी ने किसानों को दिल्ली आने से रोकने के लिए उनके साथ जो अत्याचार किया उसको किस भूल नहीं है और उनमें से अधिकतर किसान पंजाब के थे जिन्हें दिल्ली नहीं जाने दिया गया केजरीवाल ने कहा कि 2 साल पहले पंजाब के लोगों ने उन्हें अपना आशीर्वाद देते हुए 117 में से 92 विधानसभा सीट दी थी अब केंद्र में भी उन्हें 13 सीट अगर पंजाब के लोग दे दे तो पंजाब के सांसद अपने हितों के लिए लोकसभा में लड़ाई लड़ सकते हैं उन्होंने लोगों से डॉक्टर राज के पक्ष में बढ़ चढ़कर मतदान करने की अपील की इस मौके पर पंजाब के कैबिनेट मंत्री ब्रह्म शंकर जिंपा भी उपस्थित थे।
- #HOSHIARPUR : ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਸਮੇਤ ਅਧਿਕਾਰੀਆਂ ਤੇ
- Panchayats election -2024 :: HOSHIARPUR : 2730 candidates in fray for Sarpanch and 6751 for panches in district villages
- LATEST : Kamaljeet Paul assumes charge as D.P.R.O. Hoshiarpur
- ਡਾ. ਰਵਜੋਤ ਸਿੰਘ ਸਮੇਤ ਪੰਜਾਬ ਦੇ ਪੰਜ ਨਵੇਂ ਮੰਤਰੀਆਂ ਨੇ ਹਲਫ਼ ਲਿਆ
- ਦੁਖਦ ਖ਼ਬਰ : ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਧੂਮਿਤਾ ਦਾ ਦੇਹਾਂਤ
EDITOR
CANADIAN DOABA TIMES
Email: editor@doabatimes.com
Mob:. 98146-40032 whtsapp