ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ: ਦੇਸ ਰਾਜ ਧੁੱਗਾ

Advertisements
News

ਅਨੁਸੂਚਿਤ ਜਾਤੀ ਦੇ ਹੱਕਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਰਾਖੀ: ਦੇਸ ਰਾਜ ਧੁੱਗਾ


ਹੁਸ਼ਿਆਰਪੁਰ (CDT NEWS) ਅਨੁਸੂਚਿਤ ਜਾਤੀ ਤੇ ਲੋਕਾਂ ਨੂੰ ਹਮੇਸ਼ਾ ਰਾਜਨੀਤਿਕ ਪਾਰਟੀਆਂ ਨੇ ਆਪਣੇ ਵੋਟ ਬੈਂਕ ਵਾਂਝੋ ਵਰਤਿਆ ਹੈ। ਪਰ ਜਦੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਦੀ ਗੱਲ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੀ ਵੀ ਪਾਰਟੀ ਨੇ ਉਹਨਾਂ ਦੀ ਰਾਖੀ ਨਹੀਂ ਕੀਤੀ।

Advertisements

ਉਪਰੋਕਤ ਸ਼ਬਦ ਸਾਬਕਾ ਮੰਤਰੀ ਦੇਸ ਰਾਜ ਧੂੱਗਾ ਨੇ ਅੱਜ ਸਰਦਾਰ ਸੋਹਨ ਸਿੰਘ ਠੰਡਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਖੇ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਂਝੇ ਲੀਡਰ ਸੀ।

ਉਹਨਾਂ ਦੀ ਬਦੌਲਤ ਹੀ ਮਾਈ ਭਾਗੋ ਵਰਗੀਆਂ ਸਕੀਮਾਂ ਤਹਿਤ ਪੜਨ ਵਾਲੀਆਂ ਬੱਚੀਆਂ ਨੂੰ ਸਾਈਕਲ ਦੀ ਸਹੂਲਤ, ਨੀਲੇ ਕਾਰਡ ਧਾਰਕਾਂ ਨੂੰ 25-25 ਕਿਲੋ ਪ੍ਰਤੀ ਮੈਂਬਰ ਕਣਕ, ਸਗਨ ਸਕੀਮਾਂ ਅਤੇ ਹੋਰ ਸਹੂਲਤਾਂ ਮਿਲਦੀਆਂ ਸਨ। ਪਰ ਇਹ ਪੰਜਾਬ ਲਈ ਮੰਦਭਾਗੀ ਗੱਲ ਹੈ ਕਿ ਬਾਦਲ ਸਾਹਿਬ ਤੋਂ ਬਾਅਦ ਚ ਆਈਆਂ ਸਰਕਾਰਾਂ ਨੇ ਜਰੂਰਤਮੰਦ ਲੋਕਾਂ ਦੀਆਂ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ।

Advertisements

ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾਰ ਨੇ ਕਿਹਾ ਕਿ ਸਰਦਾਰ ਸੋਹਨ ਸਿੰਘ ਠੰਡਲ ਇਕ ਬੇਦਾਗ ਨੇਤਾ ਹਨ। ਜਦ ਕਿ ਉਨਾਂ ਦੇ ਮੁਕਾਬਲੇ ਜਿੰਨੇ ਵੀ ਨੇਤਾ ਲੜ ਰਹੇ ਹਨ ਕੋਈ ਦਲ ਬਦਲੂ ਹੈ ਤੇ ਕੋਈ ਜਨਤਾ ਦਾ ਨਕਾਰਿਆ ਹੋਇਆ ਹੈ। ਉਹਨਾਂ ਕਿਹਾ ਇਹ ਚੋਣ ਪੰਜਾਬ ਦੀ ਅਣਖ ਦੀ ਚੋਣ ਹੈ, ਇਸ ਲਈ ਹਰ ਪੰਜਾਬੀ ਨੂੰ ਝੂਠ ਬੋਲਣ ਵਾਲੀ ਆਮ ਆਦਮੀ ਪਾਰਟੀ, ਪੰਜਾਬੀਆਂ ਦੀ ਕਾਤਲ ਕਾਂਗਰਸ ਅਤੇ ਕਿਸਾਨਾਂ ਦੀ ਦੁਸ਼ਮਣ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚੋਂ ਚੱਲਦਾ ਕਰਨਾ ਜਰੂਰੀ ਹੈ ਤੇ ਪੰਜਾਬੀ ਇਹ ਕੰਮ ਜਰੂਰ ਕਰਨਗੇ। ਇਸ ਮੌਕੇ ਹਰਭਜਨ ਸਿੰਘ, ਗੁਰਮੀਤ ਸਿੰਘ, ਰੇਖਾ ਰਾਣੀ, ਪ੍ਰੀਆ ਸੈਣੀ, ਨੀਲਮ ਆਦੀ ਵੀ ਹਾਜ਼ਰ ਸਨ।
——

Advertisements

शिरोमणि अकाली दल ने हमेशा अनुसूचित जाति के अधिकारों की रक्षा की है: देस राज धुग्गा

 

होशियारपुर (CDT NEWS) राजनीतिक दलों द्वारा अनुसूचित जातियों को सिर्फ वोट बैंक के तौर पर इस्तेमाल किया। लेकिन, जब अनुसूचित जाति के लोगों के अधिकारों की बात आती है तो शिरोमणि अकाली दल को छोड़कर किसी भी पार्टी ने उनकी रक्षा नहीं की है। उपरोक्त शब्द पूर्व मंत्री देस राज धुग्गा ने आज होशियारपुर विधानसभा क्षेत्र के विभिन्न गांवों का दौरा करते हुए सरदार सोहन सिंह ठंडल के चुनाव अभियान को तेज करते हुए कहे।

उन्होंने कहा कि सरदार प्रकाश सिंह बादल किसानों और मजदूरों के नेता थे। उनकी वजह से ही माई भागो जैसी योजनाओं के तहत पढ़ने वाली लड़कियों को साइकिल सुविधा, नीले कार्ड धारकों को प्रति सदस्य 25-25 किलो गेहूं, शगुन योजनाएं और अन्य सुविधाएं मिलीं। लेकिन, पंजाब का दुर्भाग्य है कि बादल साहब के बाद आई सरकारों ने जरूरतमंद लोगों के लिए ये सभी योजनाएं बंद कर दीं।

इस मौके पर उनके साथ मौजूद शिरोमणि अकाली दल के राष्ट्रीय उपाध्यक्ष संजीव तलवार ने कहा कि सरदार सोहन सिंह ठंडल एक बेदाग नेता हैं। जबकि, उनके मुकाबले जितने नेता लड़ रहे हैं, उनमें से कुछ दलबदलू हैं और कुछ को जनता ने नकार दिया था। उन्होंने कहा कि यह चुनाव पंजाब का चुनाव है, इसलिए हर पंजाबी से झूठ बोलने वाली आम आदमी पार्टी, पंजाबियों की हत्यारी कांग्रेस और किसानों की दुश्मन भारतीय जनता पार्टी को सत्ता से हटाना जरूरी है तथा पंजाब और पंजाबी ये जरूर करेंगे। इस मौके पर हरभजन सिंह, गुरमीत सिंह, रेखा रानी, प्रिया सैनी, नीलम आदि भी मौजूद रहे।

1000
News

ਨਾਬਾਲਗ ਬੱਚੇ ਵਾਹਨ ਚਲਾਉਣ ‘ਤੇ ਮਾਪਿਆਂ ਨੂੰ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ : ਅਰੋੜਾ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੋਪਹੀਆ ਜਾਂ ਚਾਰਪਹੀਆ …
Read More

ਮਹਿਲਾ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਨੇ ਪੂਰੇ ਮੈਡੀਕਲ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ, ਸਿਵਲ ਹਸਪਤਾਲ ‘ਚ ਸਥਾਪਿਤ ਕੀਤੀ ਜਾਵੇਗੀ ਪੁਲਿਸ ਚੌਂਕੀ : MP ਡਾ. ਚੱਬੇਵਾਲ

ਔਰਤ ਡਾਕਟਰ ਦੀ ਬੇਰਹਿਮੀ ਹੱਤਿਆ ਦੀ ਕਰੜੀ ਨਿੰਦਾ ਕੀਤੀ ਅਤੇ ਇਸ ਘਟਨਾ ਨੂੰ ਸਮਾਜ ਲਈ ਇਕ ਗੰਭੀਰ ਚਿਤਾਵਨੀ ਦੱਸਿਆ। ਇਸ ਦੌਰ…
Read More

CDT_NEWS: ਨਵੀਂ ਤਕਨੀਕ : ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਦੇ ਜੰਗਲਾਂ ’ਚ ਡਰੋਨ ਰਾਹੀਂ ਸੀਡ ਬਾਲਸ ਬੂਟੇ ਲਗਾਉਣ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 19 ਅਗਸਤ (CDT NEWS) : ਹੁਸ਼ਿਆਰਪੁਰ ਦੇ ਪਿੰਡ ਡਾਡਾ ਦੇ ਜੰਗਲਾਂ ਵਿਚ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਇਕ …
Read More

CDT_NEWS : ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁੱਟਿਆ ਗਿਆ ਅਹਿਮ ਕਦਮ : ਡਾ. ਅਮਨਦੀਪ ਕੌਰ

ਹੁਸ਼ਿਆਰਪੁਰ, 19 ਅਗਸਤ (CDT NEWS): ਕਮਿਸ਼ਨਰ, ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਸਫਾ…
Read More

#CDT_NEWS :: ZIMPA ::ਮੁੱਖ ਮੰਤਰੀ ਮਾਨ ਦੀ ਅਗਵਾਈ ਵਿਚ ਪਹਿਲੀ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪੌਦੇ ਲਗਾਉਣ ਲਈ 38 ਲੱਖ ਪੌਦੇ ਉਪਲਬੱਧ ਕਰਵਾਏ

ਗਰਾਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਪੌਦੇ ਨਾ ਕੇਵਲ ਵਾਤਾਵਰਣ ਦੀ ਸੁਰੱਖਿਆ ਲਈ ਮਹੱਤਵਪੂਰਨ …
Read More
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply