#LATEST_PUNJAB_WEATHER : ਬਦਲੇਗਾ ਮੌਸਮ, ਬਾਰਿਸ਼ ਦੀ ਸੰਭਾਵਨਾ

https://youtu.be/yzAvA1OMDvE?si=dTATGTAI5AKU5DJd
CLICK HERE WATCH VIDEO

  ਬਦਲੇਗਾ  ਮੌਸਮ ਅਗਲੇ  24 ਘੰਟਿਆਂ ਚ ਬਾਰਿਸ਼ ਦੀ ਸੰਭਾਵਨਾ

ਚੰਡੀਗੜ੍ਹ  : 8 ਜ਼ਿਲ੍ਹਿਆਂ ਵਿੱਚ ਦਿਨ ਵੇਲੇ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਫਰੀਦਕੋਟ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਰਿਹਾ। ਅਗਲੇ ਤਿੰਨ ਦਿਨਾਂ ਵਿੱਚ ਗਰਮੀ ਤੋਂ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

Advertisements

ਮੌਸਮ 

ਬਦਲੇਗਾ 

ਪਰ ਅਗਲੇ ਤਿੰਨ ਦਿਨ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਦੇਣ ਵਾਲੇ ਹਨ। ਰਾਜ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 1- 2 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 2 ਜੂਨ ਨੂੰ ਵੀ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸੂਬੇ ਦੇ ਕੁਝ ਜ਼ਿਲਿਆਂ ‘ਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆਵੇਗਾ ਪਰ ਕੁਝ ਜ਼ਿਲਿਆਂ ‘ਚ ਹੀਟਵੇਵ ਵੀ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ 2 ਜੂਨ ਤੱਕ ਮੌਸਮ ‘ਚ ਰਾਹਤ ਮਿਲੇਗੀ, ਜਦਕਿ 3 ਜੂਨ ਤੋਂ ਬਾਅਦ ਮੌਸਮ ਫਿਰ ਖੁਸ਼ਕ ਹੋ ਜਾਵੇਗਾ। 

Advertisements
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply