ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਵੱਡੀ ਮੀਟਿੰਗA big meeting was held at the residence of Chief Minister Bhagwant Mann today.

ਚੰਡੀਗੜ੍ਹ (CDT NEWS) :  ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਵੱਡੀ ਮੀਟਿੰਗ ਕਰਨ ਜਾ ਰਹੇ ਹਨ। ਪਤਾ ਲੱਗਾ ਹੈ ਕਿ ਸੀ.ਐਮ ਮਾਨ ਬੁੱਢਾ ਡਰੇਨ ਦੀ ਸਫ਼ਾਈ ਨੂੰ ਲੈ ਕੇ ਚਿੰਤਿਤ  ਹਨ। ਮੀਟਿੰਗ ਵਿੱਚ ਬੁੱਢੇ ਨਾਲੇ ਦੀ ਸਫ਼ਾਈ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।Chandigarh, September 20: Chief Minister Bhagwant Mann is going to hold a big meeting at the Chief Minister’s residence today. It is learnt that CM Mann is worried about the cleaning of Budha drain. The meeting will discuss with the officials to further intensify the cleaning drive of Budha Nallah.

ਹਾਲ ਹੀ ਵਿੱਚ ਨੇਬੂਲਾ ਗਰੁੱਪ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ।Recently, representatives of nebula group had met Chief Minister Bhagwant Mann.
ਨੇਬੂਲਾ ਗਰੁੱਪ ਨੇ ਓਜ਼ੋਨ ਤਕਨੀਕ ਦੀ ਵਰਤੋਂ ਕਰਕੇ ਬੁੱਢਾ ਨਾਲਾ ਸਾਫ਼ ਕਰਨ ਦੀ ਯੋਜਨਾ ਪੇਸ਼ ਕੀਤੀ ਸੀ। ਬੁੱਢਾ ਡਰੇਨ ਦੇ ਪਾਣੀ ਵਿੱਚ ਸੀਸੇ ਦੀ ਮਾਤਰਾ ਘੱਟ ਕਰਨ ’ਤੇ ਜ਼ੋਰ ਦਿੱਤਾ ਗਿਆ।The Nebula Group had mooted a plan to clean the Budha Nallah using ozone technology. Emphasis was laid on reducing the amount of lead in the water of Budha drain.

Advertisements
1000
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply