- ਚੱਬੇਵਾਲ ਦੇ ਬਹੁਤ ਸਾਰੇ ਲੋਕ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋ ਰਹੇ ਸ਼ਾਮਲ : ਡਾ.ਇਸ਼ਾਂਕ ਕੁਮਾਰ
- ਮੈਡੀਕਲ ਕਾਲਜ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ
- गुजरात में ATS और NCB ने पोरबंदर के समंदर में 700 करोड़ से अधिक की ड्रग्स जब्त
- On sacred occasion of parkash purab of Sri Guru Nanak Dev ji, CM_Mann pays obeisance at Gurdwara Chevin patshahi
- ਡਾ. ਇਸ਼ਾਂਕ ਦੇ ਡੋਰ ਟੂ ਡੋਰ ਪ੍ਰਚਾਰ ਨੂੰ ਚੱਬੇਵਾਲ ‘ਚ ਮਿਲਿਆ ਸਕਾਰਾਤਮਕ ਹੁੰਗਾਰਾ
- ਵੱਡੀ ਖ਼ਬਰ : ਟੋਰਾਂਟੋ ਵਿੱਚ ਪੰਜਾਬੀ ਗਾਇਕਾਂ ਦੇ ਇਲਾਕੇ ਚ ਗੋਲੀਬਾਰੀ, ਕਰੀਬ 150 ਰਾਉਂਡ ਫਾਇਰ, 23 ਗ੍ਰਿਫਤਾਰ, 2 ਅਸਾਲਟ ਰਾਈਫਲਾਂ ਸਮੇਤ 16 ਹਥਿਆਰ ਜ਼ਬਤ

Alarming Shooting Incident in Toronto
Reports of a shooting in Toronto have surfaced, particularly in an area known for its association with Punjabi singers. Approximately 150 rounds were fired, leading to the arrest of 23 individuals and the seizure of 16 weapons, including two assault-style rifles. Eyewitness accounts describe a stolen car stopping near a recording studio, after which three men exited and opened fire on the studio and people nearby.
Police Response and Ongoing Investigation
In response to the attack, Toronto Police Deputy Chief Lauren Pogue revealed that plainclothes officers traveling in an unidentified vehicle were caught in the crossfire but fortunately survived, despite their vehicle being repeatedly hit. Two suspects managed to escape the scene. Additionally, videos that circulated before the shooting showed individuals dancing while brandishing sophisticated weapons, raising concerns about events that escalate into violence. Following the arrests, police conducted a search of the area, resulting in the recovery of several firearms. Authorities will continue to monitor the situation as the investigation unfolds.
- ਚੱਬੇਵਾਲ ਦੇ ਬਹੁਤ ਸਾਰੇ ਲੋਕ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋ ਰਹੇ ਸ਼ਾਮਲ : ਡਾ.ਇਸ਼ਾਂਕ ਕੁਮਾਰ
- ਮੈਡੀਕਲ ਕਾਲਜ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ
- गुजरात में ATS और NCB ने पोरबंदर के समंदर में 700 करोड़ से अधिक की ड्रग्स जब्त
- On sacred occasion of parkash purab of Sri Guru Nanak Dev ji, CM_Mann pays obeisance at Gurdwara Chevin patshahi
- ਡਾ. ਇਸ਼ਾਂਕ ਦੇ ਡੋਰ ਟੂ ਡੋਰ ਪ੍ਰਚਾਰ ਨੂੰ ਚੱਬੇਵਾਲ ‘ਚ ਮਿਲਿਆ ਸਕਾਰਾਤਮਕ ਹੁੰਗਾਰਾ
- ਵੱਡੀ ਖ਼ਬਰ : ਟੋਰਾਂਟੋ ਵਿੱਚ ਪੰਜਾਬੀ ਗਾਇਕਾਂ ਦੇ ਇਲਾਕੇ ਚ ਗੋਲੀਬਾਰੀ, ਕਰੀਬ 150 ਰਾਉਂਡ ਫਾਇਰ, 23 ਗ੍ਰਿਫਤਾਰ, 2 ਅਸਾਲਟ ਰਾਈਫਲਾਂ ਸਮੇਤ 16 ਹਥਿਆਰ ਜ਼ਬਤ
- ਚੱਬੇਵਾਲ ਦੇ ਬਹੁਤ ਸਾਰੇ ਲੋਕ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋ ਰਹੇ ਸ਼ਾਮਲ : ਡਾ.ਇਸ਼ਾਂਕ ਕੁਮਾਰ
- ਮੈਡੀਕਲ ਕਾਲਜ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ
- गुजरात में ATS और NCB ने पोरबंदर के समंदर में 700 करोड़ से अधिक की ड्रग्स जब्त
- On sacred occasion of parkash purab of Sri Guru Nanak Dev ji, CM_Mann pays obeisance at Gurdwara Chevin patshahi
- ਡਾ. ਇਸ਼ਾਂਕ ਦੇ ਡੋਰ ਟੂ ਡੋਰ ਪ੍ਰਚਾਰ ਨੂੰ ਚੱਬੇਵਾਲ ‘ਚ ਮਿਲਿਆ ਸਕਾਰਾਤਮਕ ਹੁੰਗਾਰਾ
- ਵੱਡੀ ਖ਼ਬਰ : ਟੋਰਾਂਟੋ ਵਿੱਚ ਪੰਜਾਬੀ ਗਾਇਕਾਂ ਦੇ ਇਲਾਕੇ ਚ ਗੋਲੀਬਾਰੀ, ਕਰੀਬ 150 ਰਾਉਂਡ ਫਾਇਰ, 23 ਗ੍ਰਿਫਤਾਰ, 2 ਅਸਾਲਟ ਰਾਈਫਲਾਂ ਸਮੇਤ 16 ਹਥਿਆਰ ਜ਼ਬਤ
ਟੋਰਾਂਟੋ / ਕੈਨੇਡਾ (ਕੈਨੇਡੀਅਨ ਦੋਆਬਾ ਟਾਇਮਜ਼) -ਕੈਨੇਡਾ ਦੇ ਟੋਰਾਂਟੋ ਵਿੱਚ ਗੋਲੀਬਾਰੀ ਦੀ ਖਬਰ ਹੈ । ਟੋਰਾਂਟੋ ਵਿੱਚ ਪੰਜਾਬੀ ਗਾਇਕਾਂ ਦੇ ਇਲਾਕੇ ਵਿੱਚ ਗੋਲੀਬਾਰੀ ਹੋਈ। ਜਾਣਕਾਰੀ ਮੁਤਾਬਕ ਇਲਾਕੇ ‘ਚ ਕਰੀਬ 150 ਰਾਉਂਡ ਫਾਇਰ ਕੀਤੇ ਗਏ ।
ਪੁਲਿਸ ਦੁਆਰਾ ਹੁਣ ਤਕ , 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਅਸਾਲਟ ਸਟਾਈਲ ਰਾਈਫਲਾਂ ਸਮੇਤ 16 ਹਥਿਆਰ ਜ਼ਬਤ ਕੀਤੇ ਗਏ। ਜਿਸ ਇਲਾਕੇ ‘ਚ ਗੋਲੀਬਾਰੀ ਹੋਈ, ਉਸ ਇਲਾਕੇ ‘ਚ ਪੰਜਾਬੀ ਸੰਗੀਤਕਾਰਾਂ ਦੇ ਸਟੂਡੀਓ ਹਨ। ਜਾਣਕਾਰੀ ਅਨੁਸਾਰ ਇੱਕ ਰਿਕਾਰਡਿੰਗ ਸਟੂਡੀਓ ਦੇ ਕੋਲ ਇੱਕ ਚੋਰੀ ਦੀ ਕਾਰ ਰੁਕੀ, ਤਿੰਨ ਵਿਅਕਤੀ ਬਾਹਰ ਨਿਕਲੇ ਅਤੇ ਸਟੂਡੀਓ ਅਤੇ ਆਸਪਾਸ ਦੇ ਲੋਕਾਂ ‘ਤੇ ਗੋਲੀਆਂ ਚਲਾਈਆਂ।
ਟੋਰਾਂਟੋ ਪੁਲਿਸ ਦੇ ਡਿਪਟੀ ਚੀਫ਼ ਲੌਰੇਨ ਪੋਗ ਨੇ ਹਮਲੇ ਦੇ ਜਵਾਬ ਵਿੱਚ ਕਿਹਾ ਕਿ ਇੱਕ ਅਣਪਛਾਤੇ ਵਾਹਨ ਵਿੱਚ ਸਫ਼ਰ ਕਰ ਰਹੇ ਸਾਦੇ ਕੱਪੜਿਆਂ ਵਾਲੇ ਅਧਿਕਾਰੀ ਗੋਲੀਬਾਰੀ ਵਿੱਚ ਫਸ ਗਏ ਅਤੇ ਉਨ੍ਹਾਂ ਦੀ ਗੱਡੀ ਉੱਤੇ ਕਈ ਵਾਰ ਹਮਲਾ ਹੋਣ ਦੇ ਬਾਵਜੂਦ ਉਹ ਬਚ ਗਏ। ਇਸ ਮਾਮਲੇ ‘ਚ ਦੋ ਸ਼ੱਕੀ ਫਰਾਰ ਹੋਣ ‘ਚ ਕਾਮਯਾਬ ਹੋ ਗਏ । ਗੋਲੀਬਾਰੀ ਤੋਂ ਪਹਿਲਾਂ ਸਾਹਮਣੇ ਆਈਆਂ ਵੀਡੀਓਜ਼ ਵਿੱਚ ਕਈ ਲੋਕ ਆਧੁਨਿਕ ਹਥਿਆਰਾਂ ਨਾਲ ਨੱਚਦੇ ਦਿਖਾਈ ਦਿੱਤੇ। ਗ੍ਰਿਫਤਾਰੀ ਤੋਂ ਬਾਅਦ, ਇਲਾਕੇ ਦੀ ਤਲਾਸ਼ੀ ਲਈ ਗਈ, ਜਿਸ ਨਾਲ ਆਸਪਾਸ ਦੇ ਖੇਤਰ ਵਿੱਚ 16 ਹਥਿਆਰ ਬਰਾਮਦ ਕੀਤੇ ਗਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp