ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ :

ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ

ਜ਼ਿਲ੍ਹਾ ਮੈਜਿਸਟਰੇਟ ਵਲੋਂ ਬੁੱਧਵਾਰ ਸ਼ਾਮ 6 ਵਜੇ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ

Advertisements

ਹੁਸ਼ਿਆਰਪੁਰ, 19 ਨਵੰਬਰ (ਆਦੇਸ਼ )

Advertisements

: ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਵਲੋਂ ਵਿਧਾਨ ਸਭਾ ਖੇਤਰ 044 ਚੱਬੇਵਾਲ ਅਤੇ ਹਲਕੇ ਦੇ 3 ਕਿਲੋਮੀਟਰ ਘੇਰੇ ਅੰਦਰ 20 ਨਵੰਬਰ (ਪੋਲਿੰਗ ਵਾਲੇ ਦਿਨ) ਸ਼ਾਮ 6 ਵਜੇ ਤੱਕ ਅਤੇ 23 ਨਵੰਬਰ (ਵੋਟਾਂ ਦੀ ਗਿਣਤੀ ਵਾਲੇ ਦਿਨ) ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ।

Advertisements

          ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਸਮਿਆਂ ਦੌਰਾਨ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਨਾਲ-ਨਾਲ ਕਿਸੇ ਵੀ ਵਿਅਕਤੀ ਵਲੋਂ ਸ਼ਰਾਮ ਸਟੋਰ ਕਰਨ ’ਤੇ ਪੂਰਨ ਰੋਕ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ’ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਆਗਿਆ ਹੈ ’ਤੇ ਵੀ ਪੂਰਨ ਤੇ ਲਾਗੂ ਰਹੇਗਾ।

          -चब्बेवाल विधान सभा उप चुनाव-

जिला मजिस्ट्रेट ने 20 नवंबर शाम 6 बजे तक ड्राई डे किया घोषित

– 23 नवंबर को वोटों की गिनती वाले पूरे दिन भी रहेगी शराबबंदी

होशियारपुर, 19 नवंबरः

                जिला मजिस्ट्रेट कोमल मित्तल ने भारत निर्वाचन आयोग के निर्देशों पर चब्बेवाल विधान सभा उप चुनाव के मद्देनजर विधान सभा क्षेत्र 044 चब्बेवाल व चब्बेवाल विधान सभा के 3 किलोमीटर घेरे के अंदर में 20 नवंबर शाम 6 बजे तक व 23 नवंबर को वोटों की गिनती वाले दिन ड्राई डे घोषित करते हुए शराब के ठेके बंद करने व किसी भी व्यक्ति द्वारा शराब स्टोर करने व बेचने पर पूर्ण तौर पर रोक लगाई है। यह आदेश होटलों, रेस्टोरेंटों, क्लबों व शराब के अहातों पर जहां शराब बेचने व पीने की कानूनी आज्ञा है पर भी पूर्ण तौर पर लागू होगें।

                जिला मजिस्ट्रेट ने पंजाब एक्साइज एक्ट 1914 की धारा 54 के अधिकारों का प्रयोग करते हुए 18 नवंबर शाम 6 बजे से 20 नवंबर शाम 6 बजे तक व 23 नवंबर को वोटों की गिनती के पूरे दिन शराब आदि बेचने, स्टोर करने व  सार्वजनिक स्थानों भाव होटलों, रेस्टोरेंटों, क्लबों व बार में शराब बेचने, परोसने पर पाबंदी के आदेश जारी किए हैं।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply