IMP. NEWS :: 21 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

21 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਹੁਸ਼ਿਆਰਪੁਰ , 19 ਨਵੰਬਰ (ਆਦੇਸ਼ ) : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 21 ਨਵੰਬਰ ਨੂੰ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪੈਨਸ਼ਨਰ ਅਦਾਲਤ ਲਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸੰਜੀਵ ਸ਼ਰਮਾ ਨੇ ਦੱਸਿਆ ਕਿ ਪੈਨਸ਼ਨਰ ਅਦਾਲਤ ਸਵੇਰੇ 11 ਵਜੇ ਤੋਂ 3 ਵਜੇ ਤੱਕ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕ ਚੱਕਰ ਹਾਲ ਵਿਚ ਲੱਗੇਗੀ ਜਿਥੇ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ।
 

21 को लगाई जाएगी पेंशनर अदालत
होशियारपुर, 19 नवंबर:
                21 नवंबर को सुबह 11 बजे से दोपहर 3 बजे तक जिला प्रशासकीय कांप्लेक्स के अशोक चक्र हाल में एस.डी.एम. होशियारपुर संजीव शर्मा की अध्यक्षता में पेंशनरों/ फैमिली पेंशनरों की ओर से प्राप्त शिकायतों का निपटारा करने के लिए पेंशनर अदालत लगाई जाएगी। एस.डी.एम. होशियारपुर ने बताया कि इस दौरान अलग-अलग विभागों से सेवानिवृत हुए कर्मचारियों की ओर से प्राप्त हुई शिकायतों का समाधान किया जाएगा। उन्होंने कहा कि उक्त तिथि को पेंशनर/फैमिली पेंशनर निजी स्तर पर उपरोक्त स्थान पर सबूत सहित लिखित दस्तावेज लेकर उपस्थित हो सकते हैं।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply