ਵੱਡੀ ਖ਼ਬਰ : ਅਮਰੀਕਾ ‘ਚ ਡਰੱਗਜ਼ ਤਸਕਰ ਸੁਨੀਲ ਯਾਦਵ ਉਰਫ ਗੋਲੀਆ ਵਿਰਾਮ ਖੇੜਾ ਅਬੋਹਰ ਦੀ ਗੋਲੀ ਮਾਰਕਰ ਹੱਤਿਆ

ਅਮਰੀਕਾ : ਅਮਰੀਕਾ ਦੇ ਕੈਲੀਫੋਰਨੀਆ ‘ਚ ਡਰੱਗਜ਼ ਤਸਕਰ ਸੁਨੀਲ ਯਾਦਵ ਉਰਫ ਗੋਲੀਆ ਵਿਰਾਮ ਖੇੜਾ ਅਬੋਹਰ ਦੀ ਗੋਲੀ ਮਾਰਕਰ ਹੱਤਿਆ ਕਰਨ ਦੀ ਖ਼ਬਰ ਹੈ।  ਸੁਨੀਲ ਯਾਦਵ ਡਰੱਗਜ਼ ਦੀ ਤਸਕਰੀ ਨਾਲ ਜੁੜਿਆ ਵੱਡਾ ਖਿਡਾਰੀ ਮੰਨਿਆ ਜਾਂਦਾ ਹੈ।

ਪਾਕਿਸਤਾਨ ਤੋਂ ਡਰੱਗਜ਼ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਉਹ ਇਸ ਦੀ ਸਪਲਾਈ ਕਰਦਾ ਸੀ। ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਇਕ ਵਾਇਰਲ ਪੋਸਟ ਰਾਹੀਂ ਕੈਲੀਫੋਰਨੀਆ ‘ਚ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।ਪਾ ਕੈਨੇਡੀਅਨ ਦੋਆਬਾ ਟਾਇਮਸ  ਇਸ ਦੀ ਪੁਸ਼ਟੀ ਨਹੀਂ ਕਰਦਾ। ਅਧਿਕਾਰਿਤ ਖ਼ਬਰ ਹਾਲੇ ਆਉਣੀ ਬਾਕੀ ਹੈ .  

Advertisements
1000

818,773 hits

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply