ਇਕ ਵਿਅਕਤੀ ਪਿਸਤੌਲ ਤੇ ਨਸ਼ੀਲੇ ਪਾਊਡਰ ਸਮੇਤ ਕਾਬੂ, 2 ਫਰਾਰ

ਮਾਹਿਲਪੁਰ :  ਥਾਣਾ ਮਾਹਿਲਪੁਰ ਦੀ ਪੁਲਿਸ ਨੇ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਥਾਣੇ ਅਧੀਨ ਪੈਂਦੇ ਪਿੰਡ ਦਦਿਆਲ ਵਿਖੇ ਗੁਪਤ ਸੂਚਨਾ ਦੇ ਅਧਾਰ ਪੰਜਾਬ ‘ਤੇ ਮਾਰੇ ਛਾਪੇ ਦੌਰਾਨ ਇਕ ਵਾੜੇ ਵਿਚ ਸਥਿਤ ਤਿੰਨ ਨੌਜਵਾਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ।

 

ਪੁਲਿਸ ਨੇ ਘੇਰਾਬੰਦੀ ਕਰਕੇ ਇਕ ਪਿੰਡ ਦੇ ਹੀ ਨੌਜਵਾਨ ਨੂੰ ਇਕ ਪਿਸਤੌਲ, 4 ਰੋਂਦ ਅਤੇ 110 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋ ਵਿਅਕਤੀ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜਣ ਵਿਚ ਸਫਲ ਹੋ ਗਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply