NEW DELHI : (DOABA TIMES ) ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੂਬੇ ‘ਚ ਪਾਰਟੀ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਹੈ। ਪਾਰਟੀ ਜਨਰਲ ਸਕੱਤਰ ਅਤੇ ਹਰਿਆਣਾ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਨੇਤਾ APPOINT ਕਰਨ ਸਬੰਧੀ DECISION ਸੋਨੀਆ ਗਾਂਧੀ ‘ਤੇ ਛੱਡ ਦਿੱਤਾ ਸੀ।
ਸੁਪਰਵਾਈਜ਼ਰ ਮਧੂਸੂਦਨ ਨੇ ਸੋਨੀਆ ਨੂੰ ਰਿਪੋਰਟ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ। ਇਸ ਤਰ੍ਹਾਂ ਹੁਣ ਹੁੱਡਾ ਹਰਿਆਣਾ ਵਿਧਾਨ ਸਭਾ ‘ਚ ਨੇਤਾ ਪ੍ਰਤੀਪੱਖ ਹੋਣਗੇ। ਹਰਿਆਣਾ ਵਿਧਾਨਸਭਾ ਦੇ ਲਈ ਤੈਅ ਕਾਂਗਰਸ ਵਿਧਾਇਕਾਂ ਦੀ ਚੰਡੀਗੜ੍ਹ ‘ਚ ਸ਼ੁੱਕਰਵਾਰ ਨੂੰ ਬੈਠਕ ਹੋਈ। ਜਿਸ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ।
ਸੂਤਰਾਂ ਮੁਤਾਬਕ, ਸੀਐਲਪੀ ਦੀ ਬੈਠਕ ‘ਚ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਹੁੱਡਾ ਅਤੇ ਸੀਐਲਪੀ ਨੇਤਾ ਕਿਰਨ ਚੌਧਰੀ ਦਾ ਨਾਂ ਪੇਸ਼ ਕੀਤਾ ਜਿਸ ਨੂੰ ਲੈ ਕੇ ਦੋਵਾਂ ਧੋਰਾਂ ‘ਚ ਖਿੱਚੋਤਾਣ ਸ਼ੁਰੂ ਹੋਈ। ਦੱਸ ਦਈਏ ਕਿ 90 ਵਿਧਾਨ ਸਭਾ ਸੀਟਾਂ ‘ਚ ਕਾਂਗਰਸ ਦੇ 31 ਵਿ
ਧਾਇਕ ਚੁਣੇ ਗਏ ਹਨ।
BHUPINDER HUDA OPPOSITION LEADER
LATEST NEWS : DOABA TIMES NEWS
: DOABA TIMES NEWS
Bhupinder Singh Hooda. Bhupinder Singh Hooda (born 15 September 1947) is an Indian National Congress politician who is the current Leader of the Opposition in Haryana Legislative Assembly. He also served as the Chief Minister of Haryana from 2005 to 2014.
Born: 15 September 1947
Parents: Har Devi Hooda, Ranbir Singh Hooda
Profession: Politician LATEST : ਰਾਮ ਰਹੀਮ ਦੀ ਨਜ਼ਦੀਕੀ ਹਨੀਪ੍ਰੀਤ ਨੂੰ ਵੱਡੀ ਰਾਹਤ ਮਿਲੀ
|
EDITOR
CANADIAN DOABA TIMES
Email: editor@doabatimes.com
Mob:. 98146-40032 whtsapp