26 ਫ.ਰਵਰੀ 2020 ਤੱਕ ਟੈਕਸ ਜਮਾਂ ਕਰਵਾਉਣ ਤੇ ਦਿੱਤੀ ਜਾਵੇਗੀ 10% ਰਿਬੇਟ…..ਬਲਬੀਰ ਰਾਜ ਸਿੰਘ

HOSHIARPUR :   ਨਗਰ ਨਿਗਮ ਦੇ ਸੁਪਰਡੈਂਟ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਚੰਡੀਗੜ ਦੇ ਹੁਕਮ ਨੰ: 02/07/2012^4:ਭ3(੍ਹਯ-)ੇ2018 ਤਹਿਤ ਹਾਉਸ ਟੈਕਸ/ਪ੍ਰੋਪਰਟੀ ਟੈਕਸ ਅਜੇ ਤੱਕ ਨਾ ਭਰਨ ਵਾਲੇ ੍ਹਹਿਰਵਾਸੀਆਂ ਨੂੰ ਸਰਕਾਰ ਵੱਲੋਂ ਵੱਡੀ ਸਹੂਲਤ ਦਿੰਦੇ ਹੋਏ ਫ.ਰਵਰੀ 2020 ਤੱਕ ਓ.ਟੀ.ਐਸ (ਵਨ^ਟਾਈਮ^ਸੈਟਲਮੈਂਟ) ਯੋਜਨਾਂ ਅਧੀਨ ਆਪਣਾ ਪ੍ਰੋਪਰਟੀ ਟੈਕਸ ਦਾ ਪੂਰਾ ਬਕਾਇਆ (ਇੱਕ ਮ੍ਹੁਤ) ਜ੍ਹਮਾਂ ਕਰਵਾਉਣ ਵਾਲੇ ੍ਹਹਿਰ ਵਾਸੀ ਨੂੰ 10% ਰਿਬੇਟ ਦਿੱਤੀ ਜਾਵੇਗੀ| ਇਸ ਯੋਜਨਾਂ ਤਹਿਤ ਪ੍ਰੋਪਰਟੀ ਟੈਕਸ ਜ੍ਹਮਾਂ ਕਰਵਾਉਣ ਵਾਲੇ ਨੂੰ ਕੋਈ ਬਿਆਜ ਅਦਾ ਨਹੀਂ ਕਰਨਾ ਪਵੇਗਾ|

ਨਗਰ ਨਿਗਮ ਦੇ ਕਮ੍ਹਿਨਰ ਬਲਬੀਰ ਰਾਜ ਸਿੰਘ ਨੇ  ਦੱਸਿਆ ਕਿ 26 ਫ.ਰਵਰੀ 2020 ਤੋਂ ਬਾਅਦ 26 ਮਈ 2020 ਤੱਕ 10% ਜੁਰਮਾਨਾ ਅਤੇ ਇਸ ਤੋਂ ਬਾਦ 18% ਬਿਆਜ ਅਤੇ 20% ਜੁਰਮਾਨਾ ਵੀ ਅਦਾ ਕਰਨਾ ਪਵੇਗਾ| ਉਹਨਾਂ ੍ਹਹਿਰ ਵਾਸੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ|

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply