BATALA ( SHRAMA ) ਬਟਾਲਾ hellobatala.com ਵੈਬਸਾਈਟ ਦੀ ਲਾਅਚਿਨਗ਼ ਐਮ ਐਸ ਵਿਕਟੋਰੀਆ ਵਿਚ ਹੋਈ ਇਸ ਵੈਬਸਾਈਟ ਵਿੱਚ ਜਾਣਕਾਰੀ ਅਤੇ ਲੋਕਾਂ ਲਈ ਸੁਵਿਧਾਵਾਂ ਉਪਲੱਬਧ ਹੋਣ ਗਿਆ ਜਿਵੇਂ ਕਿ ਹਰ ਇਕ ਦੁਕਾਨ, ਸਕੂਲ, ਕਾਲਜ, ਹਸਪਤਾਲ, ਇਮੀਗ੍ਰੇਸ਼ਨ ਐਂਡ ਆਈਲਟਸ ਸੈਂਟਰ, ਹੋਟਲ, ਰੈਸਟੋਰੈਂਟ, ਢਾਬੇ , ਪੀਜ਼ਾ ਐਂਡ ਬਰਗਰ ਕੋਰਨਰ ਟ੍ਰਾਂਸਪੋਰਟ, ਰੇਲਵੇ ਰੇਲ ਬੱਸ ਦੀ ਟਾਈਮ ਸਾਰੇ ਮਾਰਗਾਂ ਦਾ ਟਾਈਮ ਟੇਬਲ, ਖੂਨਦਾਨ ਕਰਨ ਵਾਲਾ, ਐਂਬੂਲੈਂਸ ਸੇਵਾ ਰੈਂਟ ਵਿੱਚ ਟੈਕਸੀ ਸੇਵਾ, ਓਨਲਾਈਨ ਖਰੀਦਦਾਰੀ, ਇਲੈਕਟ੍ਰੀਸ਼ੀਅਨ, ਪਲੰਬਰ, ਤਰਖਾਣ, ਇਹ ਸਾਰੇ ਸੇਵਾ ਦੇਣ ਨੂੰ ਉਪਲੱਬਧ ਰੈਡੀਮੇਡ ਗਾਰਮੈਂਟਸ ਸ਼ੋਅਰੂਮ, ਬਜਾਜੀ ਕਪੜੇ ਦਾ ਸ਼ੋਅਰੂਮ, ਫੁਟਵੀਅਰ, ਟੇਲਰ ਅਤੇ ਬੁਟੀਕ, ਕੰਪਿਊਟਰ ਸੈਂਟਰ, ਕਾਸਮੈਟਿਕ ਸ਼ਾਪ, ਮਾਰਬਲ ਅਤੇ ਟਾਈਲ ਸ਼ੋਅਰੂਮ, ਸੈਨੇਟਰੀ ਸ਼ੋਅਰੂਮ, ਹਾਰਡਵੇਅਰ ਸ਼ੋਅਰੂਮ, ਇਲੈਕਟ੍ਰਾਨਿਕ ਸ਼ੋਅਰੂਮ, ਮੋਬਾਈਲ ਸ਼ੋਅਰੂਮ, ਸੈਲੂਨ ਦੁਕਾਨ, ਟੈਂਟ ਹਾਉਸ ,ਕਰੌਕਰੀ ਸ਼ਾਪ , ਫੋਟੋਗ੍ਰਾਫਰ, ਕੇਟਰਿੰਗ,ਡੀਜੇ ਸਾਉਂਡ. ਲਾਈਟ ਸ਼ਾਪ, ਬੈਂਡ ਐਂਡ ਘੋੜੀ ਵਾਲੇ, ਵੈਡਿੰਗ ਪਲੈਨਰ,ਪ੍ਰਿੰਟਿੰਗ ਪ੍ਰੈਸ, ਡੇਲੀ ਲੋਕਲ ਅਤੇ ਨੈਸ਼ਨਲ ਨਿਉਜ਼ ਬਟਾਲਾ ਦਾ ਇਤਿਹਾਸਕ ਪੈਲੇਸ, ਐਨਜੀਓ, ਪ੍ਰੈਸ ਰਿਪੋਰਟਰ, ਵੱਡੀਆਂ ਸਖਸ਼ੀਅਤਾਂ ਬਾਰੇ ਜਾਣਕਾਰੀ, ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਬਾਰੇ ਇਹ ਸਾਰੀਆਂ ਜਾਣਕਾਰੀਆ ਉਪਲਬਧ ਹੋਣ ਗਿਆ
ਵੈਬਸਾਈਟ ਲਾਂਚ ਕਰਨ ਮੁੱਖ ਮਹਿਮਾਨ ਸੀ ਡਬਲਯੂ ਰਸਲਰ ਐਡ ਅਦਾਕਾਰ ਸੰਕੀ ਸਿੰਘ ਵਿਸ਼ੇਸ਼ ਮਹਿਮਾਨ, ਆਰ ਐਸ ਐਸ ਦੇ ਸੂਬੇ ਦੇ ਕਾਰਜਕਾਰੀ ਵਿਨੈ ਸੁੰਦਰ ਜੀ, ਸਾਬਕਾ ਐਸ ਸੀ ਕਮਿਸ਼ਨਰ ਰਾਜੇਸ਼ ਬੱਗਾ, ਇੰਜੀਨੀਅਰ ਡਿਜ਼ਾਈਨਿੰਗ ਵੈਬਸਾਈਟ ਸ੍ਰੀ ਵਿਕਰਮ ਰੰਧਾਵਾ, ਵੈਬਸਾਈਟ ਦੇ ਸੀ,ਓ ਪੰਕਜ ਮਹਾਜਨ ਡਾਇਰੈਕਟਰ ਕਨਵ ਮਹਾਜਨ, ਸਿਟੀ ਕੋਆਰਡੀਨੇਟਰ ਪਾਰਸ ਮਹਾਜਨ, ਹੈਲੋ ਬਟਾਲਾ ਦੀ ਟੀਮ ਹਨੀ ਨਈਅਰ, ਰਵੀਕਾਂਤ, ਕੁਲਜੀਤ ਕੌਰ ਜਸਬੀਰ ਕੌਰ, ਸਟੇਜ ਸੈਕਟਰੀ ਮੈਡਮ ਪਰਮਜੀਤ ਕੌਰ ਪ੍ਰੋਗਰਾਮ ‘ਤੇ ਮੁੱਖ ਮਹਿਮਾਨ ਸ਼ੰਕੀ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੀਦਾ ਹੈ, ਨੌਜਵਾਨਾਂ ਨੂੰ ਅੱਗੇ ਵੱਧ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।
ਇਸ ਮੌਕੇ ਲਾਇਨਜ਼ ਕਲੱਬ, ਪ੍ਰਧਾਨ ਲਾਇਨਜ਼ ਹੈਪੀ ਗੁਪਤਾ, ਲਾਇਨਜ਼ ਹਰਪਾਲ ਸਿੰਘ ਖਲਾਸਾ, ਚਾਰਟਰਡ ਹੈਡ ਲਾਇਨਜ਼ ਹਰਵੰਤ ਮਹਾਜਨ, ਲਇਨਜ਼ ਹਰਸ਼ ਮਰਵਾਹ, ਲਇਨਜ਼ ਹਰੀਸ਼ ਮਹਾਜਨ, ਹੈਪੀ ਮਹਾਜਨ, ਵਿੱਕੀ ਮਾਰਵਾਹ, ਮਹਾਜਨ ਸਭਾ ਤੋਂ ਸ਼ਕਤੀ ਮਹਾਜਨ, ਰਾਕੇਸ਼ ਮਹਾਜਨ, ਸੁਖਦੇਵ ਮਹਾਜਨ, ਵਰਿੰਦਰਾ ਸ਼ਰਮਾ ਕਾਂਗਰਸੀ ਆਗੂ ਪੱਤਰਕਾਰ ਸ਼ਾਮਲ ਹੋਏ। ਯੁਗੇਸ਼ ਬੇਰੀ, ਰਮੇਸ਼ ਨੋਨਾ, ਆਜ਼ਾਦ ਸ਼ਰਮਾ, ਜਤਿੰਦਰ ਅੰਗ੍ਰੂਲਾ, ਸੁਨੀਲ ਪ੍ਰਭਾਕਰ ਰਸ਼ਪਾਲ ਬਿੱਟੂ ਅਜੈ ਮਹਾਜਨ, ਕੇਐਲ ਗੁਪਤਾ ਤੋਂ ਕੇਐਲ ਗੁਪਤਾ, ਮੁਨੀਸ਼ ਮਹਾਜਨ, ਰੋਹਿਤ ਰਾਜਨ ਮਲਹੋਤਰਾ ਵਿਵੇਕ ਮੌਦਗਿਲ, ਗੁਰਦਾਸਪੁਰ ਤੋਂ ਵਿਪਨ ਗੁਪਤਾ ਅਰੁਣ ਸ਼ਰਮਾ ਪ੍ਰਧਾਨ ਕੁਲਜੀਤ ਸਿੰਘ ਨੱਤ ਅਸ਼ੋਕ ਲੂਥਰਾ ਸ਼ਮੀ ਕਪੂਰ ਏ.ਐਮ. ਵੀ ਐਮ.ਡੀ ਜਗਤਪਾਲ ਮਹਾਜਨ ਰਾਣਾ ਸ਼ਿਵਾਲਿਕ ਸਕੂਲ ਦੇ ਐਮਡੀ ਰਵੀ ਸੂਰੀ, ਸੰਤ ਸੋਲਜਰ ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨੂੰ ਸ਼ਰਮਾ, ਖੇਲ ਭਾਰਤੀ ਸੇ ਭੂਸ਼ਣ ਯਾਦਵ, ਅਮੀਤ ਡੋਗਰਾ, ਗਰੀਸ਼ ਭਾਟੀ, ਗੁਲਸ਼ਨ ਮਹਿਰਾ ਸੁਦੇਸ਼ ਮਹਾਜਨ ਸਮੀਰ ਮਹਾਜਨ, ਪੰਕਜ ਮਹਾਜਨ, ਪ੍ਰਣਵ ਖੋਸਲਾ, ਅਭਿਜੀਤ
EDITOR
CANADIAN DOABA TIMES
Email: editor@doabatimes.com
Mob:. 98146-40032 whtsapp