-ਕਿਹਾ, ਵਿਭਾਗ ਦੇ ਖੇਤਰੀ ਦਫ਼ਤਰ ਵਲੋਂ ਅਜਿਹਾ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ
DOABA TIMES, HOHSIARPUR (ADESH PARMINDER SINGH)
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ.) ਜ਼ਿਲ•ਾ ਹੁਸ਼ਿਆਰਪੁਰ ਵਲੋਂ ਉਨ•ਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਐਸ.ਸੀ.ਆਈ. ਦਫ਼ਤਰ ਹੁਸ਼ਿਆਰਪੁਰ ਵਿਖੇ ਕੁਝ ਵਿਅਕਤੀਆਂ ਨੇ ਆਫ਼ ਲਾਈਨ ਅਰਜ਼ੀਆਂ ਰਾਹੀਂ ਮੈਨੇਜਮੈਂਟ ਟ੍ਰੇਨੀ ਦੇ ਆਹੁਦੇ ਲਈ ਅਪਲਾਈ ਕੀਤਾ ਹੈ। ਉਨ•ਾਂ ਦੱਸਿਆ ਕਿ ਵਿਭਾਗ ਵਲੋਂ ਦਸਤਾਵੇਜ਼ਾਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਇਸ਼ਤਿਹਾਰ ਝੂਠਾ ਹੈ, ਕਿਉਂਕਿ ਇਹੋ ਜਿਹੀ ਇਸ਼ਤਿਹਾਰਬਾਜ਼ੀ ਪੰਜਾਬ ਖੇਤਰ ਦੇ ਧਿਆਨ ਵਿੱਚ ਨਹੀਂ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਫ.ਸੀ.ਆਈ. ਦੇ ਖੇਤਰੀ ਦਫ਼ਤਰ ਅਨੁਸਾਰ ਉਨ•ਾਂ ਨੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਹੈ, ਇਸ ਲਈ ਇਸ਼ਤਿਹਾਰ ਦਾ ਫੂਡ ਕਾਰਪੋਰੇਸ਼ਨ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ।
एफ.सी.आई होशियारपुर में मैनेजमेंट ट्रेनी के लिए प्रकाशित विज्ञापन झूठा: ए.डी.सी
– कहा, विभाग के क्षेत्रीय कार्यालय की ओर से ऐसा कोई विज्ञापन नहीं दिया गया
DOABA TIMES (ADESH) अतिरिक्त डिप्टी कमिश्नर(सामान्य) श्री हरप्रीत सिंह सूदन ने बताया कि फूड कार्पोरेशन आफ इंडिया(एफ.सी.आई), जिला होशियारपुर की ओर से उनके ध्यान में लाया गया है कि एफ .सी.आई. कार्यालय होशियारपुर के लिए कुछ व्यक्तियों ने आफ लाइन आवेदन के माध्यम से मैनेजमेंट ट्रेनी के पद के लिए अप्लाई किया है। उन्होंने बताया कि विभाग द्वारा इस दौरान दस्तावेजों की जांच करने पर पता लगा कि यह विज्ञापन झूठा है, क्योंकि ऐसा कोई विज्ञापन पंजाब क्षेत्र के ध्यान में नहीं है।
अतिरिक्त डिप्टी कमिश्नर ने बताया कि एफ.सी.आई. के क्षेत्रीय कार्यालय के अनुसार उन्होंने इस तरह का कोई विज्ञापन नहीं दिया है, इस लिए इस विज्ञापन का फूड कार्पोरेशन विभाग से कोई संबंध नहीं है।
EDITOR
CANADIAN DOABA TIMES
Email: editor@doabatimes.com
Mob:. 98146-40032 whtsapp