ਤੰਦਰੁਸਤ ਪੰਜਾਬ ਮੁਹਿੰਮ ਨੂੰ ਕੋਸ਼ਿਸ਼ ਸੰਸਥਾ ਦੇ ਰਹੀ ਹੁੰਗਾਰਾ
HOSHIARPUR (ADESH) ਸਮਾਜ ਸੇਵੀ ਸੰਸਥਾ ਕੋਸ਼ਿਸ਼ ਦੁਆਰਾ ਸਰਕਾਰ ਦੀ ਅਰੰਭੀ ਗਈ ਮੁਹਿੰਮ ਤੰਦਰੁਸਤ ਪੰਜਾਬ ਵਿੱਚ ਉੱਘਾ ਯੋਗਦਾਨ ਪਾਉਂਦੇ ਹੋਏ ਵੱਖ-ਵੱਖ ਪਿੰਡਾਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਰਾਹੀਂ ਦੂਰ-ਦਹਾਕੇ ਪਿੰਡਾਂ ਤੱਕ ਮੁਫਤ ਜਾਂਚ/ਡਾਕਟਰੀ ਸਲਾਹ ਅਤੇ ਮੁਫਤ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਬੀਤੇ ਦਿਨੀਂ ਕੋਸ਼ਿਸ਼ ਦਾ ਮੈਡੀਕਲ ਕੈਂਪ ਪਿੰਡ ਹੰਦੋਵਾਲ ਕਲਾਂ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਹੰਦੋਵਾਲ ਦੇ ਸਰਪੰਚ ਗੁਰਦੀਪ ਸਿੰਘ ਦੀ ਅਗੁਵਾਈ ਹੇਠ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਵਿਧਆਇਕ ਚੱਬੇਵਾਲ ਡਾ. ਰਾਜ ਕੁਮਾਰ ਦੁਆਰਾ ਕੀਤਾ ਗਿਆ। ਤਕਰੀਬਨ 150 ਮਰੀਜਾਂ ਦਾ ਚੈਕਅਪ ਕਰ ਉਹਨਾਂ ਨੂੰ ਜਰੂਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਡਾ. ਰਾਜ ਨੇ ਕੋਸ਼ਿਸ਼ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ ਕਿ ਉਹ ਇਸ ਸਮਾਜਸੇਵੀ ਕੰਮ ਰਾਹੀਂ ਪੁੰਨ ਖੱਟ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਦੇ ਪਿੰਡਾਂ ਵਿੱਚ ਸਿਹਤ ਸੁਵਿਧਾਵਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
– तंदरुस्त पंजाब मुहिम को कोशिश संस्था दे रही हुंगारा
चब्बेवाल के गांवों को स्वास्थ्य सुविधाएं की नहीं होगी कमी: डा. राज
होशियारपुर(ADESH)। समाज सेवी संस्था कोशिश द्वारा सरकार की शुरू की गई मुहिम तंदरुस्त पंजाब में विशेष योगदान डालते हुए विभिन्न गांवों में मुफ्त मैडीकल कैंप लगाए जा रहे हैं।
इन कैंपों द्वारा दूर दराज गांवों तक मुफ्त जांच/डाक्टरी सलाह तथा मुफ्त दवाईयां पहुंचाई जा रही हैं। गत दिनों कोशिश का मैडीकल कैंप गांव हंदोवाल कलां में लगाया गया। इस कैंप का आयोजन हंदोवाल के सरपंच गुरदीप सिंह की अगुवाई में किया गया। इस कैंप का उद्घाटन विधायक चब्बेवाल डा. राज कुमार द्वारा किया गया। लगभग 150 मरीजों का चैकअप कर उन्हें जरूरी दवाईयां दी गई। इस मौके पर डा. राज ने कोशिश की पूरी टीम की प्रशंसा की कि वह इस समाजसेवी काम द्वारा पुण्य कमा रहे हैं। उन्होंने कहा कि उनके हलके के गांवों में स्वास्थ्य सुविधाएं की तरफ से कोई कमी नहीं रहने दी जाएगी। इस कैंप में – ÇUæ. ãU×æÙè,, °.°Ù.°×. ÚUçߢÎÚU ·¤õÚU, âéçÚ¢UÎÚU ·é¤×æÚU, ÚUôçãUÌ, ·¤×ÜÁèÌ ¥æàææ ß·ü¤ÚU, ÙßÎè ߷ü¤ÚU, çâ×ÚUÌ ·¤õÚU ¥æàææß·ü¤ÚU, ãUÚUÂýèÌ ·¤õÚU, ÂÚU×ÁèÌ ·¤õÚU, ·¤×Ü, ÚUæÁèß ¿õÏÚUè ¢¿, ÌÚUâð× ÜæÜ, ¿õ´·¤èÎæÚU, ¥ô¢·¤æÚU çâ¢ãU, ¥×ÚUÁèÌ çâ¢ãU, ÜP¤è, çÚ¢U·¤è आदि ने भी शिरकत की।
EDITOR
CANADIAN DOABA TIMES
Email: editor@doabatimes.com
Mob:. 98146-40032 whtsapp