ਸ਼ਹਿਰ ਵਿੱਚ ਸੜਕਾਂ ਅਤੇ ਸੀਵਰੇਜ ਦੀ ਮੰਦੀ ਹਾਲਤ ਜਲਦ ਸੁਧਾਰ ਦੀ ਕੀਤੀ ਮੰਗ
ਬਟਾਲਾ , 23 ਜਨਵਰੀ ( SHARMA,Nyyar ) ਕਾਂਗਰਸ ਕਮੇਟੀ ਬਟਾਲਾ ਦੇ ਪ੍ਰਧਾਨ ਸਵਰਨ ਮੁੱਢ ਜੋ ਬਟਾਲਾ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਕੰਮਾਂ ਵਿੱਚ ਵੱਡੇ ਪੱਧਰ ‘ ਤੇ ਦਿਲਚਸਪੀ ਲੈ ਰਹੇ ਹਨ ਆਪਣੇ ਅਹੁਦੇਦਾਰਾਂ ` ਤੇ ਸਾਥੀਆਂ ਸਮੇਤ ਨਗਰ ਨਿਗਮ ਕਮਿਸ਼ਨਰ ਬਟਾਲਾ , ਸ . ਬਲਵਿੰਦਰ ਸਿੰਘ ਨੂੰ ਨਾਲ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ , ਡੇਰਾ ਰੋਡ , ਅਲੀਵਾਲ ਰੋਡ , ਡੀਲਕਸ ਪੁਲੀ ਰੋਡ , ਮੁਰਗੀ ਮੁਹੱਲਾ , ਬੱਖੋਵਾਲ ਦਾਣਾ ਮੰਡੀ ਰੋਡ ਸ਼ੀਹਰਗੋਬਿੰਦਪੁਰ ਰੋਡ , ਅਰਮਾਨ ਪੈਲੇਸ ‘ ਤੇ ਕਾਜੀਮੋਰੀ ਰੇਡ ਅਤੇ ਹੋਰ ਅਨੇਕਾਂ ਸੜਕਾਂ ਦਾ ਜਾਇਜਾ ਲਿਆ ਅਤੇ ਸੜਕਾਂ ਦੀ ਮੰਦੀ ਹਾਲਤ ਅਤੇ ਦੁਖੀ ਬਟਾਲਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਦੱਸਦੇ ਹੋਏ ਪਹਿਲ ਦੇ ਅਧਾਰ ਤੇ ਉਕਤ ਇਲਾਕਿਆਂ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਅਤੇ ਸੜਕਾਂ ਬਣਵਾਉਣ ਸਬੰਧੀ ਬੇਨਤੀ ਕੀਤੀ ਜਿਸ ਤੇ ਕਮਿਸ਼ਨਰ ਨੇ ਜਲਦੀ ਤੋਂ ਜਲਦੀ ਉਕਤ ਸਾਰੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵਿਸ਼ਵਾਸ ਦਿਵਾਇਆ ਜਿਸ ‘ ਤੇ ਪ੍ਰਧਾਨ ਮੁੰਢ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬਟਾਲਾ ਸ਼ਹਿਰ ਦੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਵੇਲੇ ਤਤਪਰ ਹਨ ।
ਇਸ ਮੌਕੇ ਉਨ੍ਹਾਂ ਨਾਲ ਡਾ . ਅਜੀਤ ਸਿੰਘ , ਨਰੇਸ਼ ਕੁਮਾਰ , ਸੀਨੀ , ਵਾਇਸ ਪ੍ਰਧਾਨ ਸਿਟੀ ਕਾਂਗਰਸ ਕਮੇਟੀ ਡਿਪਟੀ ਵੋਹਰਾ , ਕੁਲਜੀਤ ਸਿੰਘ , ਸੁਖਦੇਵ ਸਿੰਘ , ਪਰਮਜੀਤ ਸਿੰਘ ਪੰਮਾ , ਜਗਦੀਸ਼ ਸਿੰਘ ਬਾਜਵਾ ਲੱਗਵਾਲ , ਡਾ . ਮਿਟ ਗਰੇਸ਼ , ਜਸਵੰਤ ਅਮਰੀਕ ਸਿੰਘ , ਗੁਰਮੁੱਖ ਸਿੰਘ , ਹਰਜਿੰਦਰ ਸਿੰਘ , ਤਰਸੇਮ ਸਿੰਘ , ਸੁਰਜੀਤ ਸਿੰਘ , ਦਰਸ਼ਨਪਾਲ , ਹੰਸਰਾਜ , ਜਤਿੰਦਰ ਕੁਮਾਰ , ਸਿੰਘ ਜੱਸ , ਗੁਰੂ ਰਾਮਦਾਸ ਫੰਡਰੀ , ਪਰਮਿੰਦਰ ਸਿੰਘ ਰਿੰਕੀ , ਕਲੇਵਾਲ , ਸੁਖਦੇਵ ਸਿੰਘ , ਰਾਜ ਕੁਮਾਰ ਰਾਜੂ , ਬਸੰਤ ਸਿੰਘ ਸੁਰਜੀਤ ਸਿੰਘ , ਵਿਪਨ ਕੁਮਾਰ , ਕਾਹਲੋਂ , ਰੋਸ਼ਨ ਲਾਲ , ਰਜਿੰਦਰ ਸਿੰਘ , ਇਕਬਾਲ ਸਿੰਘ ਸਰਪੰਚ , ਬਾਵਾ ਸਿੰਘ ਮਾਨ ਖ਼ਾਲਸਾ , ਜੰਗੀ ਪ੍ਰਧਾਨ ਕਾਸ਼ਵ , ਮਹਿੰਦਰਪਾਲ , ਰਜੇਸ਼ ਸ਼ਰਮਾ , ਕੇ . ਐਸ ਮੰਡ , ਹਰਜਿੰਦਰ ਸਿੰਘ , ਨੰਦ ਕਿਸ਼ੋਰ , ਸੁਭਾਸ਼ ਕੁਮਾਰ , ਨਗਰ , ਨਰਿੰਦਰ ਸਿੰਘ , ਰਾਜੂ ਹਰਨਾਮ ਨਗਰ , ਸਤਵੰਤ ਸਿੰਘ , ਕੁਲਵੰਤ ਸਿੰਘ , ਨਰਿੰਦਰ ਸਿੰਘ , ਕੁਲਦੀਪ ਸਿੰਘ , ਅਮਰਜੀਤ ਸਾਹਿਲ ਅਤੇ ਦਰਸ਼ਨ ਸਿੰਘ ਵੀ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements