ਅਗਵਾ ਕੀਤੇ ਤਿੰਨ ਪੁਲਿਸ ਕਰਮਚਾਰੀਆਂ ਦੀ ਸ਼ੱਕੀ ਅੱਤਵਾਦੀਆਂ ਵਲੋਂ ਹੱਤਿਆ

ਜੰਮੂ / ਨਵੀਂ ਦਿੱਲੀ:  ਪਾਕਿਸਤਾਨ ਸਰਕਾਰ ਨੇ ਕਸ਼ਮੀਰ ਵਿਚਲੇ ਬੁਰਹਾਨ ਵਰਗੇ ਖਤਰਨਾਕ ਅੱਤਵਾਦੀਆਂ ਦੇ ਨਾਂ ਤੇ ਡਾਕ ਟਿਕਟਾਂ ਜਾਰੀ ਕਰਕੇ ਮੋਦੀ ਸਰਕਾਰ ਨੂੰ ਸਾਰਕ ਚ ਗੱਲਬਾਤ ਦਾ ਸੱਦਾ ਦਿੱਤਾ ਹੈ। ਮੋਦੀ ਸਰਕਾਰ ਨੇ ਸੱਦਾ ਕਬੂਲ ਲਿਆ ਹੈ। ਇਸ ਤੋਂ ਅਲਾਵਾ ਦੂਜੇ ਪਾਸੇ ਜੰਮੂ-ਕਸ਼ਮੀਰ ਚ ਸ਼ੱਕੀ ਅੱਤਵਾਦੀਆਂ ਨੇ ਜਿਹੜੇ ਤਿੰਨ ਜਾਂਬਾਜ ਪੁਲਿਸ ਕਰਮਚਾਰੀ ਅਗਵਾ ਕੀਤੇ ਸਨ ਉਂੱਨਾਂ ਦੀ ਬੇਦਰਦੀ ਨਾਲ ਹੱਤਿਆ ਕਰ ਦਿੱਤੀ ਹੈ। ਗੌਰਤਲਬ ਹੈ ਕਿ ਪਰਸੋਂ ਹੀ ਇੱਕ ਫੌਜੀ ਜਵਾਨ ਦੀ ਗਲ ਵੱਢ ਕੇ ਹੱਤਿਆ ਕੀਤੀ ਗਈ ਸੀ। ਅੱਜ ਪੂਰੇ ਦੇਸ਼ ਚ ਮੁਹਰਮ ਮਨਾਇਆ ਜਾ ਰਿਹਾ ਹੈ।

 

ਯੂਜੀਸੀ ਨੇ ਦੇਸ਼ ਦੀਆਂ ਸਭ ਯੂਨੀਵਰਸਿਟੀਜ ਨੂੰ ਨਿਰਦੇਸ਼ 29 ਸਿਤੰਬਰ ਦਾ ਦਿਨ ਸਰਜੀਕਲ ਸਟਰਾਇਕਸ ਦਿਵਸ ਦੇ ਤੌਰ ਤੇ ਮਨਾਇਆ ਜਾਵੇ

Related posts

Leave a Reply