ਜਲੰਧਰ : ਜਲੰਧਰ ਦੇ ਇੱਕ ਮੁਹੱਲੇ ਚ ਇੱਕ ਵਿਅਕਤੀ ਨੇ ਨੌਜਵਾਨ ਕੁੜੀ ਦੇ ਘਰ ਇਕੱਲੇ ਹੋਣ ਦਾ ਫਾਇਦਾ ਉਠਾ ਕੇ ਉਸ ਨਾਲ ਬਲਾਤਕਾਰ ਕੀਤਾ ਤੇ ਬਾਦ ਚ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਬੀਤੀ ਰਾਤ ਲੜਕੀ ਦਾ ਪਰਿਵਾਰ ਕਿਸੇ ਦੇ ਘਰ ਜਗਰਾਤੇ ਤੇ ਗਿਆ ਹੋਇਆ ਸੀ ਤੇ ਨਾਬਾਲਿਗ ਲੜਕੀ ਉਮਰ 16 ਸਾਲ ਘਰ ਇਕੱਲੀ ਸੀ। ਇਸ ਦੌਰਾਨ ਉਕਤ ਵਿਅਕਤੀ ਘਰ ਜਬਰੀ ਦਾਖਲ ਹੋ ਗਿਆ ਤੇ ਲੜਕੀ ਨਾਲ ਬਲਾਤਕਾਰ ਕੀਤਾ ਤੋ ਮੌਕੇ ਤੋਂ ਭੱਜ ਗਿਆ। ਲੜਕੀ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp