DOABA TIMES : ਸੰਜੀਵ ਮੱਲ੍ਹਣ ਦੀ ਅਗਵਾਈ ਚ ਭਗਤ ਸਤੀਸ਼ ਚੰਦਰ ਟਰੱਸਟ ਵਾਲੋ ਸਵ . ਚਰਨਜੀਤ ਖੋਸਲਾ ਦੀ ਯਾਦ ਵਿਚ ੧੭੦ ਵਾਂ ਮੈਗਾ ਮੈਡੀਕਲ ਚੈਕਅਪ ਕੈਂਪ ਲਗਾਇਆ

ਸੰਜੀਵ ਮੱਲਹਨ ਵਰਗਾ ਸੇਵਾਦਾਰ ਜੋ ਬਿਨਾ ਕਿਸੇ ਲਾਲਚ ਤੋਂ ਸੇਵਾ ਕਰ ਰਿਹਾ. ਭਗਤ ਕੁਨਾਲ 
ਬਟਾਲਾ  (ਅਵਿਨਾਸ਼, ਸੰਜੀਵ )
 ਸੰਜੀਵ ਮੱਲ੍ਹਣ ਦੀ ਅਗਵਾਈ ਚ ਭਗਤ ਸਤੀਸ਼ ਚੰਦਰ ਟਰੱਸਟ ਵਾਲੋ ਸਵ . ਚਰਨਜੀਤ ਖੋਸਲਾ ਦੀ ਯਾਦ ਵਿਚ ੧੭੦ ਵਾਂ ਮੈਗਾ ਮੈਡੀਕਲ ਚੈਕਅਪ ਕੈਂਪ ਨੱਕਾਰੀ ਭਵਨ ਗਾਂਧੀ ਕੈਂਪ ਬਟਾਲਾ ਵਿੱਚ ਲਗਵਾਇਆ ਗਿਆ ਜਿਸ ਵਿਚ ਅਮਨਦੀਪ ਮੈਡੀਸਿਟੀ ਅੰਮ੍ਰਿਤਸਰ ਦੇ ਮਾਹੀਰ ਡਾ ਰਵੀ , ਡਾਕਟਰ  ਅਪਨੀਤ ਕੋਰ , ਡਾਕਟਰ ਮਨਦੀਪ ਕੌਰ , ਅਤੁਲ ਸ਼ਰਮਾ , ਕੁਲਵੰਤ ਛੋਟਾ ਯਗਦੁਤ ਨੇ 1000 ਮਰੀਜਾਂ ਦਾ  ਚੈਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ।
ਇਸ ਮੋਕੇ ਮੁੱਖ ਮਹਿਮਾਨ  ਅਜੈ ਖੋਸਲਾ ਨੇ ਕਿਹਾ ਸੰਜੀਵ ਮੱਲ੍ਹਣ ਨੇ 6 ਸਾਲ ਤੋ ਲਗਾਤਾਰ  ਬਟਾਲੇ ਦਾ ਪੁੱਤਰ  ਬਣਕੇ ਬਟਾਲੇ ਦੇ ਸੇਵਾ ਕੀਤੀ ਹੈ ।  ਅਰਵਿੰਦ ਖੋਸਲਾ ਨੇ ਕਿਹਾ ਸੰਜੀਵ ਮੱਲ੍ਹਣ ਸਹੀ ਮਾਇਨੇ ਵਿਚ ਬਟਾਲੇ ਦੇ ਸੱਚੇ  ਸੇਵਾਦਾਰ ਹਨ । ਭਗਤ ਕੁਨਾਲ ਨੇ ਕਿਹਾ ਕਿ ਸੰਜੀਵ ਮੱਲ੍ਹਣ ਵਰਗਾ ਸੇਵਾਦਾਰ ਬਟਾਲੇ ਵਿਚ ਨਾ ਪੈਦਾ ਹੋਇਆ ਸੀ ਨਾ ਹੀ ਹੋਵੇਗਾ । ਇਸ ਮੋਕੇ ਤੇ ਇੰਦਰਜੀਤ , ਪਰਸ਼ੋਤਮ , ਪਰਦੀਪ,  ਰਵਿੰਦਰ ,ਸਤਪਾਲ, ਅਮ੍ਰਿਤਪਾਲ , ਅਰਜੁਨ ਦਾਸ , ਆਦਿ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply