DOABA TIMES LATEST : ਸ਼ਿਵ ਸੈਨਾ ਹਿੰਦੋਸਤਾਨ ਵਲੋਂ ਸਾੜਿਆ ਗਿਆ ਅੱਤਵਾਦ ਦਾ ਪੁਤਲਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਲਗਾਏ ਗਏ ਨਾਰੇ 

ਬਟਾਲਾ ( ਸੰਜੀਵ ਨਈਅਰ,SPL CORRESPONENT ,ਅਵਿਨਾਸ਼ BUREAU CHIEF)
ਸ਼ਿਵ ਸੈਨਾ ਹਿੰਦੋਸਤਾਨ ਦੀ ਵਿਸ਼ੇਸ਼ ਮੀਟਿੰਗ ਬੋਹੜੀ ਮੰਦਿਰ ਬਟਾਲਾ ਵਿੱਖੇ ਜ਼ਿਲ੍ਹਾ ਪ੍ਰਧਾਨ ਆਨੰਦ ਸਰੂਪ ਅਤੇ ਸਿਟੀ ਪ੍ਰਧਾਨ ਜਤਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਆਨੰਦ ਸਰੂਪ ਤੇ ਜਤਿੰਦਰ ਸਿੰਘ ਨੇ ਸਾਂਝੇ ਤੋਰ ਤੇ ਕਿਹਾ ਕਿ ਜਦ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਅੱਤਵਾਦ ਨਸ਼ਾ ਗੈਂਗਸਟਰ ਵਾਦ ਵਧੀਆ ਹੈ ਤੇ ਹਿੰਦੂ ਨੇਤਾਵਾ ਤੇ ਕਾਤਲਾਨਾ ਹਮਲਾ ਦੀਨੋ ਦਿਨ ਵਧਦੇ ਜਾ ਰਹੇ ਹਨ ਜੋ ਕਿ ਸ਼ਿਵ ਸੈਨਾ ਹਿੰਦੋਸਤਾਨ ਅੱਤਵਾਦ ਦੇ ਖਿਲਾਫ਼ ਸ਼ੁਰੂ ਤੋਂ ਲੜਦੀ ਆ ਰਹੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ .
ਅੱਜ ਅੱਤਵਾਦ ਦਾ ਪੁਤਲਾ ਗਾਂਧੀ ਚੋਂਕ ਵਿੱਚ ਸਾੜ ਕੇ ਤੇ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਲਾ ਕੇ ਰੋਸ਼ ਪ੍ਰਗਟ ਕੀਤਾ ਗਿਆ ਪਿਛਲੇ ਦਿਨੀ ਜੋ ਹਨੀ ਮਹਾਜਨ ਤੇ ਕਾਤਲਾਨਾ ਹਮਲਾ ਹੋਇਆ ਜਿਸ ਵਿੱਚ ਇਕ ਸ਼ਿਵ ਸੈਨਾ ਸਾਥੀ ਦੀ ਮੌਤ ਵੀ ਹੋ ਚੁਕੀ ਹੈ ਉਨ੍ਹਾਂ ਹਮਲਾ ਵਾਰਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਸ਼ਿਵ ਸੈਨਾ ਹਿੰਦੋਸਤਾਨ ਆਪਣਾ ਸੰਗਰਸ਼ ਹੋਰ ਤੇਜ ਕਰੇਗੀ ਇਸ ਮੌਕੇ ਸ਼ਿਵ ਸੈਨਾ ਦੇ ਮੇਂਬਰ ਗੋਲਡੀ ਸ਼ਰਮਾ, ਤੀਰਥ ਰਾਮ ਮਨੀ, ਸੋਨੂ, ਤਿਲਕ ਰਾਜ, ਪੱਪੂ, ਸੁਸ਼ੀਲ ਸੇਠ, ਕੁਲਜਿੰਦਰ ਕੁਮਾਰ, ਨਰੇਸ਼ ਸ਼ਰਮਾ, ਬਗੀ ਭੱਟੀ, ਹਾਂਡਾ ਪਹਿਲਵਾਨ, ਪਿਤੂ, ਸਿਕੰਦਰ ਭੱਟੀ, ਲੱਕੀ ਵਾਲੀਆਂ, ਸਾਹਿਲ ਕੁਮਾਰ, ਰਾਜੂ, ਅਮਨ ਵਾਲੀਆਂ, ਸ਼ੈਂਕੀ, ਗੂੰਗੀ, ਪ੍ਰਿੰਸ, ਰਾਜਨ ਸ਼ਰਮਾ, ਅਜੈ ਕੁਮਾਰ, ਜੰਗਾਂ, ਮੋਹਿਤ, ਅਸ਼ੀਸ਼ ਅਰੋੜਾ, ਅਬੇ ਕੁਮਾਰ, ਸੋਨੂ, ਸ਼ੰਕਰ, ਮੋਨੂੰ ਅਤੇ ਸੈਂਕੜੇ ਹੋਰ ਸ਼ਿਵ ਸੈਨਿਕ ਹਾਜਰ ਸਨ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply