ਸਹੀਦ ਭਗਤ ਸਿੰਘ ਨਗਰ (Surjit Singh Saini) ਸਹੀਦ ਭਗਤ ਸਿੰਘ ਨਗਰ ਦੇ ਜੋਨ ਕਰਿਆਮ ਵਿਚ ਬਲਾਕ ਸਮਿਤੀ ਚੋਣਾ ਲਈ ਕਾਗਰਸ ਪਾਰਟੀ ਦੇ ਉਮੀਦਵਾਰ ਸ ਅਜੀਤ ਸਿੰਘ ਕਰਿਆਮ ਨੇ ਵੱਡੀ ਜਿਤ ਪ੍ਰਾਪਤ ਕੀਤੀ ਹੈ ਇਸ ਜਿਤ ਦਾ ਸਿਹਰਾ ਉਹਨਾ ਨੇ ਕਾਗਰਸ ਪਾਰਟੀ ਦੇ ਐਮ ਐਲ ਏ ਸ੍ਰੀ ਅੰਗਦ ਸੈਣੀ ਅਤੇ ਹਲਕੇ ਦੇ ਸੁਝਵਾਨ ਵੋਟਰਾ ਨੂੰ ਦਿਤਾ ਜਿਹਨਾ ਨੇ ਉਹਨਾ ਨੂੰ ਆਪਣੇ ਜੋਨ ਦੇ ਲੋਕਾ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਇਸ ਤੋ ਇਲਾਵਾ ਉਹਨਾ ਨੇ ਕਿਹਾ ਕਿ ਨਵਾਸਹਿਰ ਜੋਨਾ ਦੀਆ 20 ਸੀਟਾ ਵਿਚੋ 18 ਵਿਚ ਕਾਗਰਸ ਪਾਰਟੀ ਦੇ ਉਮੀਦਵਾਰਾ ਦੀ ਜਿਤ ਕਾਗਰਸ ਪਾਰਟੀ ਅਤੇ ਕੈਪਟਨ ਅਮਰਿਦੰਰ ਸਿੰਘ ਜੀ ਦੀਆ ਪੰਜਾਬ ਤਰੱਕੀ ਅਤੇ ਖੁਸਹਾਲੀ ਲਈ ਵਚਨ ਵੱਧਤਾ ਤੇ ਜਨਤਾ ਦੀ ਮੋਹਰ ਹੈ
ਉਹਨਾ ਨੇ ਆਪਣੇ ਇਲਾਕੇ ਦੇ ਸੂਝਵਾਨ ਵੋਟਰਾ ਦਾ ਧੰਨਵਾਦ ਕਰਦੇਆ ਕਿਹਾ ਕਿ ਉਹ ਲੋਕਾ ਦੀਆ ਉਮੀਦਾ ਤੇ ਖਰਾ ਉਤਰਨ ਲਈ ਪੂਰੀ ਇਮਾਨਦਾਰੀ ਨਾਲ ਮਹਿਨਤ ਕਰਨਗੇ ਅਤੇ ਆਪਣੇ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਅਤੇ ਇਲਾਕੇ ਦੇ ਐਮ ਐਲ ਏ ਨਾਲ ਮਿਲ ਕਿ ਅਧੂਰੇ ਪਏ ਕੰਮਾ ਨੂੰ ਪੂਰਾ ਕਰਨਗੇ
EDITOR
CANADIAN DOABA TIMES
Email: editor@doabatimes.com
Mob:. 98146-40032 whtsapp