ਅੱਜ ਸੰਜੀਵ ਮੱਲਣ ਦੀ ਅਗਵਾਈ ਵਿਚ ਸਤੀਸ਼ ਟਰੱਸਟ ਵਲੋਂ ਸਵਰਗ ਸ੍ਰੀ ਸਤੀਸ਼ ਕੁਮਾਰ ਕੋਛੜ ਦੀ ਯਾਦ ਵਿੱਚ 171ਵਾ ਫ੍ਰੀ ਮੈਡੀਕਲ ਕੈਂਪ ਪਹਾੜੀ ਗਏ ਨੇੜੇ ਭਾਰਤ ਗੈਸ ਬਟਾਲਾ ਚ ਲਗਵਿਆ ਗਿਆ । ਜਿਸ ਵਿਚ ਫੋਰਟਿਸ ਐਸਕੋਰਟ ਅੰਮ੍ਰਿਤਸਰ ਦੇ ਮਾਹਿਰ ਡਾਕਟਰ ਵਿਪਿਨ , ਜਸਪਾਲ , ਕਿਰਨਦੀਪ ਕੌਰ , ਸਾਹਿਲ, ਸਤਿੰਦਰ ਗੁਪਤਾ ਨੇ 150 ਕਰੀਬ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਲਾਲੀ ਕੰਸਰਜ ਨੇ ਕਿਹਾ ਕਿ ਬਟਾਲੇ ਵਿਚ ਪਿਛਲੇ 6 ਸਾਲਾਂ ਤੋਂ ਬਟਾਲੇ ਦੇ ਲੋਕਾਂ ਦੀ ਸੇਵਾ ਲਗੇ ਹੋਏ ਹਨ । ਓਹਨਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੇਵਾ ਨਾ ਕਦੀ ਹੋਇਆ ਹੀ ਅਤੇ ਨਾ ਹੀ ਕਦੀ ਹੋਵੇਗਾ । ਭਗਤ ਕੁਨਾਲ ਨੇ ਕਿਹਾ ਕਿ ਓਹਨਾ ਦੀ ਰੱਬ ਅਤੇ ਬਟਾਲਾ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਸੰਜੀਵ ਮੱਲ੍ਹਣ ਨੂੰ ਰਾਜਸੀ ਤਾਕਤ ਦਿਓ । ਜਿਸ ਨਾਲ ਉਹ ਬਟਾਲਾ ਦਾ ਹੋਰ ਵੀ ਸੁਧਾਰ ਕਰ ਸਕਣ । ਇਸ ਮੌਕੇ ਕਰਨ ਕੋਛੜ ਨੇ ਕਿਹਾ ਕਿ ਸੰਜੀਵ ਮਲ੍ਹਣ ਵਰਗੇ ਸੇਵਾਦਾਰ ਘੱਟ ਹੀ ਮਿਲਦੇ ਹਨ । ਜਿਹੜੇ ਆਪਣੇ ਪੂਰਵਜਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾ ਰਹੇ ਹਨ। ਇਸ ਮੌਕੇ ਵਿਕਰਮ ਮਹਿਰਾ, ਵਕੇਸ਼ ਮਹਿਰਾ , ਵਿਨੇਤ ਮਹਿਰਾ , ਜਤਿੰਦਰ ਬਾਜਵਾ , ਗੌਰਵ ਹੰਡਾ , ਗਤੇਸ਼ ਸਨੰਨ ਮੂਜਦ ਸਨ।ਪਹਾੜੀ ਗਏ ਨੇੜੇ ਭਾਰਤ ਗੈਸ ਬਟਾਲਾ ਚ ਲਗਵਿਆ ਗਿਆ । ਜਿਸ ਵਿਚ ਫੋਰਟਿਸ ਐਸਕੋਰਟ ਅੰਮ੍ਰਿਤਸਰ ਦੇ ਮਾਹਿਰ ਡਾਕਟਰ ਵਿਪਿਨ , ਜਸਪਾਲ , ਕਿਰਨਦੀਪ ਕੌਰ , ਸਾਹਿਲ, ਸਤਿੰਦਰ ਗੁਪਤਾ ਨੇ 150 ਕਰੀਬ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਲਾਲੀ ਕੰਸਰਜ ਨੇ ਕਿਹਾ ਕਿ ਬਟਾਲੇ ਵਿਚ ਪਿਛਲੇ 6 ਸਾਲਾਂ ਤੋਂ ਬਟਾਲੇ ਦੇ ਲੋਕਾਂ ਦੀ ਸੇਵਾ ਲਗੇ ਹੋਏ ਹਨ । ਓਹਨਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੇਵਾ ਨਾ ਕਦੀ ਹੋਇਆ ਹੀ ਅਤੇ ਨਾ ਹੀ ਕਦੀ ਹੋਵੇਗਾ । ਭਗਤ ਕੁਨਾਲ ਨੇ ਕਿਹਾ ਕਿ ਓਹਨਾ ਦੀ ਰੱਬ ਅਤੇ ਬਟਾਲਾ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਸੰਜੀਵ ਮੱਲ੍ਹਣ ਨੂੰ ਰਾਜਸੀ ਤਾਕਤ ਦਿਓ । ਜਿਸ ਨਾਲ ਉਹ ਬਟਾਲਾ ਦਾ ਹੋਰ ਵੀ ਸੁਧਾਰ ਕਰ ਸਕਣ । ਇਸ ਮੌਕੇ ਕਰਨ ਕੋਛੜ ਨੇ ਕਿਹਾ ਕਿ ਸੰਜੀਵ ਮਲ੍ਹਣ ਵਰਗੇ ਸੇਵਾਦਾਰ ਘੱਟ ਹੀ ਮਿਲਦੇ ਹਨ । ਜਿਹੜੇ ਆਪਣੇ ਪੂਰਵਜਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾ ਰਹੇ ਹਨ। ਇਸ ਮੌਕੇ ਵਿਕਰਮ ਮਹਿਰਾ, ਵਕੇਸ਼ ਮਹਿਰਾ , ਵਿਨੇਤ ਮਹਿਰਾ , ਜਤਿੰਦਰ ਬਾਜਵਾ , ਗੌਰਵ ਹੰਡਾ , ਗਤੇਸ਼ ਸਨੰਨ ਮੂਜਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp