CANADIAN DOABA TIMES : ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ,ਖੁੱਲ੍ਹ ਦਿਲੀ ਨਾਲ ਮੁਹੱਈਆ ਕਰਵਾਏ ਜਾਣ ,ਹੈਲਥ ਇੰਪਲਾਈਜ਼ ਯੂਨੀਅਨ ਪਠਾਨਕੋਟ

ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ,ਖੁੱਲ੍ਹ ਦਿਲੀ ਨਾਲ ਮੁਹੱਈਆ ਕਰਵਾਏ ਜਾਣ ,ਹੈਲਥ ਇੰਪਲਾਈਜ਼ ਯੂਨੀਅਨ ਪਠਾਨਕੋਟ

ਪਠਾਨਕੋਟ (RAJINDER RAJAN ) ਪੰਜਾਬ ਵਿਚ ਕਰੌਨਾ ਵਾਇਰਸ ਮਹਾਮਾਰੀ ਦੀ ਬਿਮਾਰੀ ਦੇ ਮੰਦੇਨਜਰ ਸਿਹਤ ਵਿਭਾਗ ਦੇ ਫੀਲਡ ਮੁਲਾਜਮ ਮਲਟੀਪਰਪਜ ਹੈਲਥ ਵਰਕਰ ਮੇਲ ਫੀਮੇਲ ਸੁਪਰਵਾਈਜਰ ਮੇਲ ਫੀਮੇਲ ਸਬ ਫੀਲਡ ਪੱਧਰ ਤੇ ਡਿਉਟੀਆ ਤੇ ਡਟੇ ਹੌਏ ਹਨ ਇਹ ਮੁਲਾਜਮ ਘਰ ਘਰ ਜਾ ਕਿ ਸਰਵੇ ਅਤੇ ਬਾਹਰਲੇ ਦੇਸਾ ਵਿਚੌ ਆਏ ਵਿਅਕਤੀਆ ਨੁੰ ਘਰਾ ਵਿਚ ਹੱਥਾਂ ਤੇ ਮੋਹਰਾ ਲਗਾ ਕਿ ਇਕਾਤਵਾਸ ਕੀਤੇ ਵਿਅਕਤੀਆ ਦੀ ਡੇਲੀ ਰਿਪੌਰਟ ਕਰ ਰਾਹੇ ਨਾਲ ਦੀ ਨਾਲ ਲੌਕਾ ਨੁੰ ਜਾਗਰੂਕ ਕਰ ਰਾਹੇ ਹਨ ਜੌਖਮ ਉਠਾ ਕਿ ਡਿਉਟੀ ਕਰ ਰਾਹੇ ਹਨ ਇਸ ਸਬੰਧੀ ਯੂਨੀਅਨ ਦੇ ਸੀਨੀਅਰ ਆਗੂਆਂ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ . ਹੈਲਥ ਇੰਸਪੈਕਟਰ ਗੁਰਦੀਪ ਸਿੰਘ ਅਤੇ ਸਿਕੰਦਰ ਸਿੰਘ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ ਤੇ ਹੋਏ ਪੁਲਿਸ ਵੱਲੋਂ ਕੀਤੀ ਗਈ ਮਾਰ ਕੁਟਾਈ ਅਤੇ ਬੱਦਸਲੂਕੀ ਦਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ਅਤੇ ਪ੍ਰੋਗਰਾਮ ਅਫ਼ਸਰ ਡਾ ਵਨੀਤ ਬੱਲ ਨੂੰ ਮਿਲ ਕੇ ਕਰਫਿਊ ਪਾਸ ਅਤੇ ਮਾਸਕ ਸੈਨੀਟਾਈਜ਼ਰ ਅਤੇ ਦਸਤਾਨੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਫੀਲਡ ਵਿੱਚ ਨਿਰਵਿਘਨ ਕੰਮ ਕਰਨ ਫਤਹਿ ਸਿਹਤ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਈ ਨਹੀਂ ਜਾਵੇ .ਇਸ ਮੌਕੇ ਤੇ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ਅਤੇ ਵਰਕਰ ਵਰਿੰਦਰ ਕੁਮਾਰ ਸਿਕੰਦਰ ਸਿੰਘ . ਗਣੇਸ਼ ਪ੍ਰਸਾਦ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply