CANADIAN DOABA TIMES ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ਸਹਾਇਕ ਖੁਰਾਕ ਸਪਲਾਈ ਅਫਸਰਾਂ ਕੋਲ ਕਰਫਿਊ ਪਾਸ ਬਣਵਾ ਸਕਦੇ ਹਨ

ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ਸਹਾਇਕ ਖੁਰਾਕ ਸਪਲਾਈ ਅਫਸਰਾਂ ਕੋਲ ਕਰਫਿਊ ਪਾਸ ਬਣਵਾ ਸਕਦੇ ਹਨ
ਗੁਰਦਾਸਪੁਰ, 27 ਮਾਰਚ (  ਅਸ਼ਵਨੀ ) :- ਸ੍ਰੀ ਐਸ.ਕੇ ਬੇਰੀ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਕਰਿਆਨਾ ਸਪਲਾਈ ਕਰਨ ਹਿੱਤ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ਸਹਾਇਕ ਖੁਰਾਕ ਸਪਲਾਈ ਅਫਸਰ ਕੋਲੋ ਕਰਫਿਊ ਪਾਸ ਬਣਵਾ ਸਕਦੇ ਹਨ।
ਉਨਾਂ ਦੱਸਿਆ ਕਿ ਗੁਰਦਾਸਪੁਰ ਹਲਕੇ/ਕੇਂਦਰ ਨਾਲ ਸਬੰਧਿਤ ਕਮਲਜੀਤ ਸਿੰਘ ਸਹਾਇਕ ਫੂਡ ਸਪਲਾਈ ਅਫਸਰ ਦੇ ਮੋਬਾਈਲ ਨੰਬਰ 98768-11801 ਨਾਲ, ਦੀਨਾਨਗਰ ਨਾਲ ਸਬੰਧਿਤ  ਸੀਮਤੀ ਰਿਤੂ ਮਹਾਜਨ ਸਹਾਇਕ ਖੁਰਾਕ ਸਪਲਾਈ ਅਫਸਰ 95010-26610, ਦੋਰਾਂਗਲਾ/ਕਾਹਨੂੰਵਾਨ ਖੇਤਰ ਨਾਲ ਸਬੰਧਿਤ  ਹਰਿੰਦਰਜੀਤ ਸਿੰਘ ਚੀਮਾ ਸਹਾਇਕ ਖੁਰਾਕ ਸਪਲਾਈ ਅਫਸਰ 97810-17512, ਧਾਰੀਵਾਲ ਖੇਤਰ ਨਾਲ ਸਬੰਧਿਤ ਪ੍ਰਦੀਪ ਖੰਨਾ ਸਹਾਇਕ ਖੁਰਾਕ ਸਪਲਾਈ ਅਫਸਰ 92166-09555, ਕਾਦੀਆਂ ਖੇਤਰ ਨਾਲ ਸਬੰਧਿਤ ਵਿਸ਼ਵਾ ਮਿੱਤਰ ਸਹਾਇਕ ਖੁਰਾਕ ਸਪਲਾਈ ਅਫਸਰ 98887-17132, ਫਤਿਹਗੜ• ਚੂੜੀਆਂ ਖੇਤਰ ਨਾਲ ਸਬੰਧਿਤ ਬਲਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 84272-81600,  ਬਟਾਲਾ/ ਸ੍ਰੀ ਹਰਗੋਬਿੰਦਪੁਰ ਖੇਤਰ ਨਾਲ ਸਬੰਧਿਤ ਰਾਜੇਸ ਕੁਮਾਰ ਸਹਾਇਕ ਖੁਰਾਕ ਸਪਲਾਈ ਅਫਸਰ 98722-49486, ਡੇਰਾ ਬਾਬਾ ਨਾਨਕ ਖੇਤਰ ਨਾਲ ਸਬੰਧਿਤ ਜਸਮੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 98148-25913 ਅਤੇ ਕਲਾਨੋਰ ਖੇਤਰ ਨਾਲ ਸੰਬਧਿਤ ਹੋਲਸੇਲਰ ਤੇ ਦੁਕਾਨਦਾਰ ਰਣਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 98143-23698 ਮੋਬਾਇਲ ਨੰਬਰ ਤੇ ਸੰਪਰਕ ਕਰਕੇ ਕਰਫਿਊ ਪਾਸ ਜਾਰੀ ਕਰਵਾ ਸਕਦੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply