ਨਵੀਂ ਦਿੱਲੀ : ਕਿਸਾਨਾਂ ਨੂੰ ਖਦੇੜਨ ਵਾਸਤੇ POLICE ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ

 

ਨਵੀਂ ਦਿੱਲੀ (ਬਲਵਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਦੇ ਹਜਾਰਾਂ ਪ੍ਰਦਰਸ਼ਨਕਾਰੀ ਮੋਦੀ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਚ ਦਾਖਿਲ ਹੋ ਗਏ ਹਨ। ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਚਾਰੇ ਪਾਸੇ ਮਜਬੂਤ ਘੇਰਾਬੰਦੀ ਕਰ ਦਿੱਤੀ ਸੀ।

ਕਿਸਾਨਾਂ ਨੂੰ ਖਦੇਰੜਨ ਵਾਸਤੇ ਪਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ ਅਤੇ ਪਾਣੀ ਦੀਆਂ ਤੋਪਾਂ ਨਾਲ ਪਾਣੀ ਦੀ ਬੁਛਾੜ ਸ਼ੁਰੂ ਕਰ ਦਿੱਤੀ ਹੈ।  ਉਧਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਦਿੱਲੀ ਦੇ ਅੰਦਰ ਅਉਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਉਂਨਾ ਦੀਆਂ ਜਾਇਜ ਮੰਗਾਂ ਵੱਲ ਦਿਆਨ ਦੇਣਾ ਚਾਹੀਦਾ ਹੈ।

ਉਂਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਤਮ ਹੱਤਿਆ ਕਰਨ ਦੀ ਬਜਾਇ ਇਸ ਜਾਲਿਮ ਸਰਕਾਰ ਦਾ ਵਿਰੋਧ ਕਰਨ।

गैरों पे करम ।। अपनों पे सितम ।। ए जाने वफ़ा ये जुल्म न कर ।। रहने दे अभी थोड़ा सा भरम।।                                                      

गैरों पे करम ।। अपनों पे सितम ।। ए जाने वफ़ा ये जुल्म न कर ।। रहने दे अभी थोड़ा सा भरम।।

Related posts

Leave a Reply