ਦੋ ਬਚਿਆਂ ਦੀ ਮਾਂ ਦੇ ਨਾਲ ਦੁਸ਼ਕਰਮ ਕਰਨ ਵਾਲੇ ਿਵਅਕਤੀ ਿਵਰੁਧ ਮਾਮਲਾ ਦਰਜ
ਗੁਰਦਾਸਪੁਰ 10 ਅਪ੍ਰੈਲ ( ਅਸ਼ਵਨੀ ) :- ਦੋ ਬਚਿਆਂ ਦੀ ਮਾਂ ਦੇ ਨਾਲ ਦੁਸ਼ਕਰਮ ਕਰਨ ਵਾਲੇ ਿਵਅਕਤੀ ਿਵਰੁਧ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਧਾਰਾ 376 ਅਤੇ ਧਾਰਾ 506 ਅਧੀਨ ਮਾਮਲਾ ਦਰਜ ਕੀਤਾ ਿਗਆ ਪਰ ਕਥਿਤ ਦੋਸ਼ੀ ਫ਼ਰਾਰ ਦਸਿਆ ਜਾ ਿਰਹਾ ਹੈ । ਜਾਣਕਾਰੀ ਅਨੁਸਾਰ ਭੈਣੀ ਮੀਆਂ ਖਾਂ ਪੁਲਿਸ ਸਟੇਸ਼ਨ ਅਧੀਨ ਪੈਂਦੇ ਿੲਕ ਿਪੰਡ ਿਵਚ ਰਹਿੰਦੀ ਿੲਕ ਅੋਰਤ ਜੋ ਦੋ ਬਚਿਆ ਦੀ ਮਾਂ ਹੈ , ਨੇ ਪੁਲਿਸ ਨੂੰ ਿਦਤੇ ਿਬਆਨ ਰਾਹੀਂ ਦੌਸ਼ ਲਾਇਆ ਹੈ ਿਕ ਉਸ ਦਾ ਪਤੀ ਪੰਜਾਬ ਦੇ ਿਕਸੇ ਹੋਰ ਸ਼ਹਿਰ ਿਵਚ ਟਰੱਕ ਡਰਾਇਵਰ ਦੀ ਨੋਕਰੀ ਕਰਦਾ ਹੈ ਅਤੇ ਉਹ ਆਪਣੇ ਦੋ ਬਚਿਆ ਦੇ ਨਾਲ ਆਪਣੇ ਘਰ ਿਵਚ ਰਹਿ ਰਹੀ ਹੈ । ਬੀਤੇ ਿਦਨ ਸ਼ਾਮ 7 ਵਜੇ ਲਵਪ੍ਰੀਤ ਿਸੰਘ ਪੁੱਤਰ ਕੁਲਦੀਪ ਿਸੰਘ ਵਾਸੀ ਭੈਣੀ ਮੀਆਂ ਖਾਂ ਉਸ ਦੇ ਘਰ ਆ ਕੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਿਪਆ , ਉਸ ਨੇ ਜਦੋਂ ਿਵਰੋਧ ਕੀਤਾ ਤਾਂ ਕਥਿਤ ਦੌਸ਼ੀ ਨੇ ਉਸ ਨੂੰ ਧਮਕੀ ਿਦੰਦੇ ਹੋਏ ਿਕਹਾ ਿਕ ਜੇਕਰ ਉਸ ਨੇ ਰੋਲਾ ਪਾਇਆ ਤਾਂ ਉਹ ਮੁੰਬਈ ਰਹਿੰਦੇ ਉਸ ਦੇ ਭਰਾ ਦਾ ਕਤਲ ਕਰਵਾ ਦੇਵੇਗਾ , ਧਮਕੀਆ ਦੇਣ ਤੋਂ ਬਾਅਦ ਕਥਿਤ ਦੌਸ਼ੀ ਨੇ ਉਸ ਦੇ ਨਾਲ ਉਸ ਦੀ ਮਰਜ਼ੀ ਦੇ ਿਵਰੁਧ ਦੁਸ਼ਕਰਮ ਕੀਤਾ । ਿੲਸ ਿਸ਼ਕਾਇਤ ਦੀ ਜਾਂਚ ਿੲੰਸਪੈਕਟਰ ਸੀਮਾ ਵੱਲੋਂ ਕਰਨ ਉਪਰਾਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp