ਗੁਰਦਾਸਪੁਰ 12 ਅਪ੍ਰੈਲ ( ਅਸ਼ਵਨੀ) :- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜੇਲਾ ਿਵਚ ਕਰੋਨਾ ਵਾਿੲਰਸ ਤੋ ਕੈਦੀਆ ਨੂੰ ਬਚਾਉਣ ਲਈ ਕੈਦੀਆ ਨੂੰ ਿਰਹਾ ਕਰਨ ਦੀ ਯੋਜਨਾ ਅਧੀਨ ਗੁਰਦਾਸਪੁਰ ਜ਼ੈਲ ਤੋਂ ਹੁਣ ਤੱਕ 318 ਕੈਦੀ ਅਤੇ ਹਵਾਲਾਤੀ ਿਰਹਾ ਕੀਤੇ ਜਾ ਚੁੱਕੇ ਹਨ । ਜ਼ੈਲ ਅਧਿਕਾਰੀਆ ਅਨੁਸਾਰ ਹੁਣ ਵੀ ਕਰੀਬ 100 ਕੈਦੀ ਅਤੇ ਹਵਾਲਾਤੀ ਿੲਸ ਯੋਜਨਾ ਦੀ ਪਾਲਣਾ ਕਰਦੇ ਹੋਏ ਛੱਡੇ ਜਾ ਸਕਦੇ ਹਨ ।
ਡਿਪਟੀ ਸੁਪਰਡੈਂਟ ਜ਼ੈਲ ਿਸ਼ਆਮਲ ਜੋਤੀ ਨੇ ਦਸਿਆ ਿਕ ਹੁਣ ਤੱਕ ਸਥਾਨਕ ਜ਼ੈਲ ਤੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 178 ਕੈਦੀਆ ਨੂੰ ਪਰੋਲ ਉਪਰ ਿਰਹਾ ਕੀਤਾ ਜਾ ਚੁੱਕਾ ਹੈ ਜਦੋਕਿ 140 ਹਵਾਲਾਤੀ ਿਰਹਾ ਕੀਤਾ ਜਾ ਚੁੱਕਾ ਹੈ ਿੲਹਨਾ ਿਰਹਾ ਕੀਤੇ ਗਏ ਕੈਦੀਆ ਅਤੇ ਹਵਾਲਾਤੀਆ ਿਵਚ 21 ਅੋਰਤਾ ਵੀ ਿਰਹਾ ਕੀਤੀਆ ਗਈਆ ਹਨ । ਉਹਨਾ ਨੇ ਹੋਰ ਦਸਿਆ ਿਕ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ
ਸਰਕਾਰ ਦੇ ਹੁਕਮਾਂ ਅਨੁਸਾਰ ਿਜਹੜੇ ਕੈਦੀ ਅਤੇ ਹੋਰ ਿਰਹਾ ਕੀਤੇ ਜਾ ਸਕਦੇ ਹਨ ਉਹਨਾ ਦੀ ਿਲਸਟ ਿਤਆਰ ਕੀਤੀ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp