ਚੰਡੀਗੜ੍ਹ :
DGP ਪੰਜਾਬ ਗੌਰਵ ਯਾਦਵ ਨੇ x ਤੇ ਜਾਣਕਾਰੀ ਸਾਂਝੇ ਕਰਦੇ ਹੋਏ ਲਿਖਿਆ ਹੈ ਕਿ ਇਸ ਪ੍ਰਤਿਸ਼ਠਤ ਇਵੈਂਟ ਨੂੰ ਇੰਡੀਅਨ ਈਕਵੈਸਟ੍ਰੀਅਨ ਫੈਡਰੇਸ਼ਨ ਦੇ ਤਹਿਤ ਮੇਜ਼ਬਾਨੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਇਵੈਂਟ ਵਿੱਚ ਦੇਸ਼ ਭਰ ਦੀਆਂ 15 ਟੀਮਾਂ, 125 ਘੋੜੇ, ਅਤੇ ਟਾਪ ਰਾਈਡਰਸ਼ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਪੁਲਿਸ ਫੋਰਸਿਜ਼, CAPFs, ਫੌਜ, ਨੇਵੀ, ਅਤੇ ਪ੍ਰਾਈਵੇਟ ਕਲੱਬਸ਼ ਸ਼ਾਮਲ ਹਨ।
ਇਹ ਚੈਂਪੀਅਨਸ਼ਿਪ ਹੁਨਰ, ਅਨੁਸ਼ਾਸਨ, ਅਤੇ ਪਰੰਪਰਾ ਦਾ ਜਸ਼ਨ ਹੈ, ਅਤੇ ਮੈਨੂੰ ਇਸ ਗੱਲ ‘ਤੇ ਵਿਸ਼ੇਸ਼ ਮਾਣ ਹੈ ਕਿ ਇੱਕ IPS ਅਧਿਕਾਰੀ ਪਹਿਲੀ ਵਾਰ ਨੈਸ਼ਨਲ ਲੈਵਲ ‘ਤੇ ਕੁਆਲੀਫਾਈ ਕਰਨ ਤੋਂ ਬਾਅਦ ਇਸ ਵਿੱਚ ਹਿੱਸਾ ਲੈ ਰਹੇ ਹਨ।
ਸਾਰੇ ਘੋੜਸਵਾਰੀ ਪ੍ਰੇਮੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਰੋਮਾਂਚਕ ਇਵੈਂਟ ਵਿੱਚ ਸ਼ਾਮਲ ਹੋਣ, ਜੋ ਕਿ ਸਾਰੇ ਦਰਸ਼ਕਾਂ ਲਈ ਖੁੱਲ੍ਹਾ ਹੈ।
1000
News
- Watch_Video : TRUMP ਦੀ ALLON MUSK ਨੂੰ ਚੇਤਾਵਨੀ, INDIA ਚ ਕਾਰ ਬਿਜ਼ਨੈੱਸ ਅਮਰੀਕਾ ਲਈ ‘ਅਣਉਚਿਤ, ਦਿੱਲੀ-ਮੁੰਬਈ ਵਿੱਚ ਸ਼ੋਅਰੂਮ ਖੋਲ੍ਹਣ ਦੀ ਤਿਆਰੀ
- ਆਈਸੀਸੀ ਚੈਂਪੀਅਨਜ਼ ਟਰਾਫੀ 2025: ਭਾਰਤ ਬਨਾਮ ਬੰਗਲਾਦੇਸ਼ ਦਾ ਮੈਚ ਅੱਜ, ਦੁਬਈ ਸਟੇਡੀਅਮ ਦਾ ਰਿਕਾਰਡ
- 21 ਨੂੰ ਦਫ਼ਤਰੀ ਮੁਲਾਜ਼ਮ ਕਰਨਗੇ ਸਿੱਖਿਆ ਵਿਭਾਗ ਦਾ ਘਿਰਾਓ ਤੇ ਕਰਨਗੇ ਗੇਟ ਬੰਦ
- ਨੇਚਰ ਫੈਸਟ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਨੂੰ ਅੰਤਮ ਛੋਹਾਂ, ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਪੰਜ ਰੋਜ਼ਾ ਫੈਸਟ
- ਪਲਾਟ ਮਾਲਕਾਂ ਵੱਲੋਂ ਖਾਲੀ ਛੱਡੇ ਪਲਾਟਾਂ ਵਿੱਚ ਗੰਦਗੀ ਮਿਲਣ ’ਤੇ ਕੀਤੀ ਜਾਵੇਗੀ ਕਾਰਵਾਈ
- ਵੋਟਰ ਕਾਰਡ ਤੋਂ ਇਲਾਵਾ 14 ਹੋਰ ਦਸਤਾਵੇਜ਼ ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ: ਜ਼ਿਲ੍ਹਾ ਚੋਣ ਅਫ਼ਸਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp